ਨਵੀਂ ਦਿੱਲੀ : ਕੈਨੇਡਾ ਦੀ ਇੱਕ ਅਦਾਲਤ ਵਿੱਚ ਭਾਰਤ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਏਅਰ ਇੰਡੀਆ ਅਤੇ ਏਅਰਪੋਰਟ ਅਥਾਰਟੀ ਆਫ਼ ਇੰਡੀਆ (AAI) ਦੀਆਂ ਜਾਇਦਾਦਾਂ…
View More ਭਾਰਤ ਸਰਕਾਰ ਨੂੰ ਵੱਡਾ ਝਟਕਾ, ਕੈਨੇਡਾ ‘ਚ Air India ਦੀ ਜਾਇਦਾਦ ਜ਼ਬਤNational
ਦਿੱਲੀ ਵਿਚ ਲੱਗਾ ਨਾਈਟ ਕਰਫਿਊ, ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼
ਨਵੀਂ ਦਿੱਲੀ : ਦਿੱਲੀ ‘ਚ ਕੋਰੋਨਾ (Corona) ਅਤੇ ਓਮੀਕ੍ਰੋਨ (Omicron) ਦੇ ਮਾਮਲੇ (Cases) ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਿਚ ਰਾਜਧਾਨੀ ਵਿਚ 4000…
View More ਦਿੱਲੀ ਵਿਚ ਲੱਗਾ ਨਾਈਟ ਕਰਫਿਊ, ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼ਦਿੱਲੀ AIIMS ਦੇ ਡਾਕਟਰਾਂ ਦੀਆਂ ਛੁੱਟੀਆਂ ਰੱਦ, ਫੈਕਲਟੀ ਮੈਂਬਰਾਂ ਨੂੰ ਕੰਮ ‘ਤੇ ਪਰਤਣ ਦੇ ਆਦੇਸ਼ ਜਾਰੀ
ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਮਰੀਜ਼ਾਂ ਦੀ ਗਿਣਤੀ ਵਧਣ ਨਾਲ ਹੁਣ ਦਿੱਲੀ ਏਮਜ਼ (AIIMS) ਨੇ ਛੁੱਟੀ…
View More ਦਿੱਲੀ AIIMS ਦੇ ਡਾਕਟਰਾਂ ਦੀਆਂ ਛੁੱਟੀਆਂ ਰੱਦ, ਫੈਕਲਟੀ ਮੈਂਬਰਾਂ ਨੂੰ ਕੰਮ ‘ਤੇ ਪਰਤਣ ਦੇ ਆਦੇਸ਼ ਜਾਰੀਕੀ ਹੈ ‘Bulli Bai’ ਐਪ ? ਕਿਉਂ ਹੋ ਰਹੀ ਹੈ ਇਸਦੀ ਇੰਨ੍ਹੀ ਚਰਚਾ, ਪੜ੍ਹੋ ਪੂਰੀ ਖ਼ਬਰ
ਨਵੀਂ ਦਿੱਲੀ : ਪਿਛਲੇ ਕੁਝ ਦਿਨਾਂ ਤੋਂ ਦੇਸ਼ ਵਿੱਚ ਮੀਡੀਆ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਦੋ ਸ਼ਬਦਾਂ ਦਾ ਬੋਲਬਾਲਾ ਵੱਧ ਗਿਆ ਹੈ। ਸੋਸ਼ਲ ਮੀਡੀਆ…
View More ਕੀ ਹੈ ‘Bulli Bai’ ਐਪ ? ਕਿਉਂ ਹੋ ਰਹੀ ਹੈ ਇਸਦੀ ਇੰਨ੍ਹੀ ਚਰਚਾ, ਪੜ੍ਹੋ ਪੂਰੀ ਖ਼ਬਰਦਿੱਲੀ ਦੇ CM ਅਰਵਿੰਦ ਕੇਜਰੀਵਾਲ ਕੋਰੋਨਾ ਪਾਜ਼ੀਟਿਵ, ਟਵੀਟ ਕਰ ਦਿੱਤੀ ਜਾਣਕਾਰੀ
ਨਵੀਂ ਦਿੱਲੀ : ਦੇਸ਼ ਭਰ ‘ਚ ਕੋਰੋਨਾ ਦੇ ਅੰਕੜੇ ਲਗਾਤਾਰ ਵਧਦੇ ਜਾ ਰਹੇ ਹਨ। ਦੇਸ਼ ਦੇ ਹਰ ਹਿੱਸੇ ਵਿੱਚ ਵੱਡੀ ਗਿਣਤੀ ਵਿੱਚ ਕੋਰੋਨਾ ਸੰਕਰਮਿਤ ਪਾਏ…
View More ਦਿੱਲੀ ਦੇ CM ਅਰਵਿੰਦ ਕੇਜਰੀਵਾਲ ਕੋਰੋਨਾ ਪਾਜ਼ੀਟਿਵ, ਟਵੀਟ ਕਰ ਦਿੱਤੀ ਜਾਣਕਾਰੀਭਾਰਤ ‘ਚ ਨਵੇਂ ਸਾਲ ਵਾਲੇ ਦਿਨ ਜਨਮੇ ਸਭ ਤੋਂ ਵਧੇਰੇ 60,000 ਬੱਚੇ!
ਨਵੀਂ ਦਿੱਲੀ : ਭਾਰਤ ਵਿੱਚ ਨਵੇਂ ਸਾਲ ਦੇ ਦਿਨ 60,000 ਬੱਚਿਆਂ ਨੇ ਜਨਮ ਜਨਮ ਲਿਆ ਹੈ। ਜੋ ਦੁਨੀਆ ਵਿੱਚ ਸਭ ਤੋਂ ਵੱਧ ਹਨ। ਜਨਮ ਲੈਣ…
View More ਭਾਰਤ ‘ਚ ਨਵੇਂ ਸਾਲ ਵਾਲੇ ਦਿਨ ਜਨਮੇ ਸਭ ਤੋਂ ਵਧੇਰੇ 60,000 ਬੱਚੇ!ਨਵੀਂ ਮੁਸੀਬਤ! ਅਲਫਾ, ਡੈਲਟਾ, ਓਮੀਕਰੋਨ ਤੋਂ ਬਾਅਦ ਹੁਣ ਫਲੋਰੋਨਾ ਦਾ ਡਰ, ਜਾਣੋ ਕੀ ਹਨ ਇਸ ਦੇ ਲੱਛਣ?
ਨਵੀਂ ਦਿੱਲੀ: ਪਿਛਲੇ ਦੋ ਸਾਲਾਂ ਤੋਂ ਕੋਰੋਨਾ ਨੇ ਦੁਨੀਆ ਨੂੰ ਚਿੰਤਤ ਕੀਤਾ ਹੋਇਆ ਹੈ। ਹਰ ਸਵੇਰ ਇੱਕ ਨਵੀਂ ਘਬਰਾਹਟ ਹੁੰਦੀ ਹੈ ਕਿ ਅੱਜ ਨਵਾਂ ਕੀ…
View More ਨਵੀਂ ਮੁਸੀਬਤ! ਅਲਫਾ, ਡੈਲਟਾ, ਓਮੀਕਰੋਨ ਤੋਂ ਬਾਅਦ ਹੁਣ ਫਲੋਰੋਨਾ ਦਾ ਡਰ, ਜਾਣੋ ਕੀ ਹਨ ਇਸ ਦੇ ਲੱਛਣ?ਸ਼੍ਰੀਨਗਰ ਪੁਲਿਸ ਨੇ 2 ਅੱਤਵਾਦੀਆਂ ਨੂੰ ਕੀਤਾ ਢੇਰ
ਸ਼੍ਰੀਨਗਰ : ਸ਼੍ਰੀਨਗਰ ਪੁਲਿਸ ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (Lashkar-e-Toiba) ਦੇ ਇੱਕ ਅੱਤਵਾਦੀ ਸਲੀਮ ਪਾਰੇ ਸਮੇਤ 1 ਵਿਦੇਸ਼ੀ ਅੱਤਵਾਦੀ ਨੂੰ ਢੇਰ ਕਰ ਦਿੱਤਾ ਗਿਆ ਹੈ।ਆਈਜੀਪੀ…
View More ਸ਼੍ਰੀਨਗਰ ਪੁਲਿਸ ਨੇ 2 ਅੱਤਵਾਦੀਆਂ ਨੂੰ ਕੀਤਾ ਢੇਰ‘ਹਰ ਸਾਲ 26 ਜਨਵਰੀ ਨੂੰ ਕੱਢਿਆ ਜਾਵੇਗਾ ਟਰੈਕਟਰ ਮਾਰਚ’ : ਰਾਕੇਸ਼ ਟਿਕੈਤ
ਨਵੀਂ ਦਿੱਲੀ : ਭਾਰਤੀ ਕਿਸਾਨ ਯੂਨੀਅਨ (BKU) ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ (Rakesh Tikait) ਨੇ ਐਤਵਾਰ ਨੂੰ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਅਜੇ ਖਤਮ ਨਹੀਂ…
View More ‘ਹਰ ਸਾਲ 26 ਜਨਵਰੀ ਨੂੰ ਕੱਢਿਆ ਜਾਵੇਗਾ ਟਰੈਕਟਰ ਮਾਰਚ’ : ਰਾਕੇਸ਼ ਟਿਕੈਤBSF ਹੱਥ ਲੱਗੀ ਵੱਡੀ ਸਫਲਤਾ, ਹਥਿਆਰ ਤੇ ਨਸ਼ੇ ਦੀ ਖੇਪ ਬਰਾਮਦ
ਜੰਮੂ- ਬੀ.ਐਸ.ਐਫ. ਨੇ ਅੱਜ ਸਵੇਰੇ ਜ਼ੀਰੋ ਲਾਈਨ ਗਸ਼ਤ ਦੌਰਾਨ ਜੰਮੂ ਸੈਕਟਰ ਤੋਂ ਹਥਿਆਰ, ਗੋਲਾ ਬਾਰੂਦ ਅਤੇ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ। ਬਾਰਡਰ ਪੋਸਟ 35…
View More BSF ਹੱਥ ਲੱਗੀ ਵੱਡੀ ਸਫਲਤਾ, ਹਥਿਆਰ ਤੇ ਨਸ਼ੇ ਦੀ ਖੇਪ ਬਰਾਮਦ