ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਸਰਕਾਰ ਐਕਟਿਵ ਹੋ ਗਈ ਹੈ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ…
View More ਦੇਸ਼ ‘ਚ ਕੋਰੋਨਾ ਨੇ ਵਧਾਈ ਟੈਂਸ਼ਨ, PM ਮੋਦੀ ਨੇ ਅੱਜ ਸ਼ਾਮ ਨੂੰ ਬੁਲਾਈ ਅਹਿਮ ਬੈਠਕNational
ਸੁਪਰੀਮ ਕੋਰਟ ਦੇ ਚਾਰ ਜੱਜ ਹੋਏ ਕੋਰੋਨਾ ਪਾਜ਼ੀਟਿਵ, ਰਜਿਸਟਰੀ ਦੇ 150 ਕਰਮਚਾਰੀ ਵੀ ਹੋਏ ਕੁਆਰੰਟੀਨ
ਨਵੀਂ ਦਿੱਲੀ : ਸੁਪਰੀਮ ਕੋਰਟ (Supreme Court) ‘ਚ ਵੀ ਕੋਰੋਨਾ ਵਾਇਰਸ ਦੀ ਲਾਗ ਫੈਲ ਗਈ ਹੈ। ਚਾਰ ਮੌਜੂਦਾ ਜੱਜ ਕੋਰੋਨਾ ਵਾਇਰਸ (Corona Virus) ਨਾਲ ਸੰਕਰਮਿਤ…
View More ਸੁਪਰੀਮ ਕੋਰਟ ਦੇ ਚਾਰ ਜੱਜ ਹੋਏ ਕੋਰੋਨਾ ਪਾਜ਼ੀਟਿਵ, ਰਜਿਸਟਰੀ ਦੇ 150 ਕਰਮਚਾਰੀ ਵੀ ਹੋਏ ਕੁਆਰੰਟੀਨਦੇਸ਼ ‘ਚ ਬੇਕਾਬੂ ਹੋਇਆ ਕੋਰੋਨਾ, ਸਾਹਮਣੇ ਆਏ 1.5 ਲੱਖ ਤੋਂ ਵਧੇਰੇ ਮਾਮਲੇ, 327 ਲੋਕਾਂ ਦੀ ਮੌਤ
ਨਵੀਂ ਦਿੱਲੀ : ਕੋਰੋਨਾ ਵਾਇਰਸ (Corona Virus) ਦੀਆਂ ਪਿਛਲੀਆਂ ਦੋ ਲਹਿਰਾਂ ਦੇ ਪ੍ਰਕੋਪ ਤੋਂ ਬਾਅਦ, ਤੀਜੀ ਲਹਿਰ ਬਾਰੇ ਸੋਚਦਿਆਂ ਵੀ ਲੋਕ ਸਹਿਮ ਗਏ ਹਨ। ਸਾਲ…
View More ਦੇਸ਼ ‘ਚ ਬੇਕਾਬੂ ਹੋਇਆ ਕੋਰੋਨਾ, ਸਾਹਮਣੇ ਆਏ 1.5 ਲੱਖ ਤੋਂ ਵਧੇਰੇ ਮਾਮਲੇ, 327 ਲੋਕਾਂ ਦੀ ਮੌਤਪਹਾੜੀ ਇਲਾਕਿਆਂ ‘ਚ ਭਾਰੀ ਬਰਫਬਾਰੀ ਕਾਰਨ ਲੋਕ ਪਰੇਸ਼ਾਨ, ਪੰਜਾਬ ਸਮੇਤ ਉੱਤਰ ਭਾਰਤ ‘ਚ ਬਾਰਿਸ਼ ਜਾਰੀ
ਚੰਡੀਗੜ੍ਹ : ਦੇਸ਼ ਵਿੱਚ ਪਿਛਲੇ ਤਿੰਨ ਚਾਰ ਦਿਨਾਂ ਤੋਂ ਮੌਸਮ ਦਾ ਪੈਟਰਨ ਵਿਗੜ ਗਿਆ ਹੈ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕਈ ਇਲਾਕਿਆਂ ‘ਚ ਜਿੱਥੇ…
View More ਪਹਾੜੀ ਇਲਾਕਿਆਂ ‘ਚ ਭਾਰੀ ਬਰਫਬਾਰੀ ਕਾਰਨ ਲੋਕ ਪਰੇਸ਼ਾਨ, ਪੰਜਾਬ ਸਮੇਤ ਉੱਤਰ ਭਾਰਤ ‘ਚ ਬਾਰਿਸ਼ ਜਾਰੀਦਿੱਲੀ ‘ਚ ਬੇਕਾਬੂ ਹੋਇਆ ਕੋਰੋਨਾ, 24 ਘੰਟਿਆਂ ‘ਚ ਆਏ 20 ਹਜ਼ਾਰ ਤੋਂ ਵਧੇਰੇ ਮਾਮਲੇ, 7 ਮੌਤਾਂ
ਨਵੀਂ ਦਿੱਲੀ : ਦਿੱਲੀ ਵਿੱਚ 24 ਘੰਟਿਆਂ ਵਿੱਚ ਕੋਰੋਨਾ ਦੇ 20181 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 7 ਮਰੀਜ਼ਾਂ ਦੀ ਮੌਤ ਹੋਣ ਦੀ…
View More ਦਿੱਲੀ ‘ਚ ਬੇਕਾਬੂ ਹੋਇਆ ਕੋਰੋਨਾ, 24 ਘੰਟਿਆਂ ‘ਚ ਆਏ 20 ਹਜ਼ਾਰ ਤੋਂ ਵਧੇਰੇ ਮਾਮਲੇ, 7 ਮੌਤਾਂ7 ਪੜਾਅ ‘ਚ ਹੋਣਗੀਆਂ ਪੰਜ ਸੂਬਿਆਂ ਦੀਆਂ ਚੋਣਾਂ, 14 ਫਰਵਰੀ ਤੋਂ ਪੰਜਾਬ ‘ਚ ਪੈਣਗੀਆਂ ਵੋਟਾਂ
ਨਵੀਂ ਦਿੱਲੀ : ਦੇਸ਼ ਦੇ ਪੰਜ ਸੂਬਿਆਂ (Five states) ਵਿਚ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ (Assembly elections) ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ।…
View More 7 ਪੜਾਅ ‘ਚ ਹੋਣਗੀਆਂ ਪੰਜ ਸੂਬਿਆਂ ਦੀਆਂ ਚੋਣਾਂ, 14 ਫਰਵਰੀ ਤੋਂ ਪੰਜਾਬ ‘ਚ ਪੈਣਗੀਆਂ ਵੋਟਾਂਕਿਸਾਨ ਨੇਤਾ ਨੇ ਭਾਜਪਾ ਵਿਧਾਇਕ ਨੂੰ ਮਾਰਿਆ ਥੱਪੜ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਨਵੀਂ ਦਿੱਲੀ : ਉਨਾਵ ਸਦਰ (Unav Sadar) ਤੋਂ ਭਾਜਪਾ ਵਿਧਾਇਕ ਪੰਕਜ ਗੁਪਤਾ (BJP MLA Pankaj Gupta) ਨੂੰ ਇਕ ਜਨਸਭਾ ਵਿਚ ਕਥਿਤ ਕਿਸਾਨ ਨੇਤਾ (Farmer leaders)…
View More ਕਿਸਾਨ ਨੇਤਾ ਨੇ ਭਾਜਪਾ ਵਿਧਾਇਕ ਨੂੰ ਮਾਰਿਆ ਥੱਪੜ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲਭਾਰਤ ‘ਚ ਬੀਤੇ 24 ਘੰਟਿਆਂ ‘ਚ ਆਏ ਕੋਰੋਨਾ ਦੇ 1,41,986 ਨਵੇਂ ਮਾਮਲੇ , 285 ਮੌਤਾਂ
ਨਵੀਂ ਦਿੱਲੀ : ਭਾਰਤ (india) ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ (Corona) ਦੇ 1,41,986 ਨਵੇਂ ਮਾਮਲੇ ਸਾਹਮਣੇ (New Cases) ਆਏ ਹਨ ਜਦੋਂ ਕਿ 40,895 ਲੋਕਾਂ…
View More ਭਾਰਤ ‘ਚ ਬੀਤੇ 24 ਘੰਟਿਆਂ ‘ਚ ਆਏ ਕੋਰੋਨਾ ਦੇ 1,41,986 ਨਵੇਂ ਮਾਮਲੇ , 285 ਮੌਤਾਂਵਿਦੇਸ਼ ਤੋਂ ਪਰਤੇ ਯਾਤਰੀਆਂ ਲਈ ਭਾਰਤ ਸਰਕਾਰ ਨੇ ਲਾਜ਼ਮੀ ਕੀਤਾ ਹੋਮ ਕੁਆਰੰਟੀਨ
ਨਵੀਂ ਦਿੱਲੀ : ਭਾਰਤ (India) ਵਿਚ ਕੋਰੋਨਾ ਵਾਇਰਸ (Corona Virus) ਦਾ ਕਹਿਰ ਲਗਾਤਾਰ ਵੱਧ ਰਿਹਾ ਹੈ, ਜਿਸ ਨੂੰ ਰੋਕਣ ਲਈ ਕਈ ਸੂਬਿਆਂ ਵਲੋਂ ਨਾਈਟ ਕਰਫਿਊ…
View More ਵਿਦੇਸ਼ ਤੋਂ ਪਰਤੇ ਯਾਤਰੀਆਂ ਲਈ ਭਾਰਤ ਸਰਕਾਰ ਨੇ ਲਾਜ਼ਮੀ ਕੀਤਾ ਹੋਮ ਕੁਆਰੰਟੀਨਇਸ ਦੇਸ਼ ਦੇ ਰਾਸ਼ਟਰਪਤੀ ਨੇ ਬਿਨਾਂ ਚੇਤਾਵਨੀ ਗੋਲੀ ਮਾਰਨ ਦੇ ਦਿੱਤੇ ਹੁਕਮ
ਨੂਰ ਸੁਲਤਾਨ: ਕਜ਼ਾਕਿਸਤਾਨ (Kazakhstan) ਦੇ ਕੁਝ ਹਿੱਸਿਆਂ ਵਿਚ ਪੰਜ ਦਿਨ ਤੋਂ ਜਾਰੀ ਪ੍ਰਦਰਸ਼ਨਾਂ ਤੋਂ ਬਾਅਦ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਕਾਸਿਮ ਜੋਮਾਰਟ ਤੋਕਾਯੇਵ (President Qasim Jomart Tokayev)…
View More ਇਸ ਦੇਸ਼ ਦੇ ਰਾਸ਼ਟਰਪਤੀ ਨੇ ਬਿਨਾਂ ਚੇਤਾਵਨੀ ਗੋਲੀ ਮਾਰਨ ਦੇ ਦਿੱਤੇ ਹੁਕਮ