Viral Video : ਉਤਰਪ੍ਰਦੇਸ਼ ਦੇ ਫਾਰੂਖਾਬਾਦ ਲੋਕ ਸਭਾ ਸੀਟ (Farrukhabad Lok Sabha) ਅਧੀਨ ਇੱਕ ਪੋਲਿੰਗ ਬੂਥ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਜ਼ਰੀਏ…
View More Lok Sabha Elections : ਨਾਬਾਲਿਗ ਨੇ ਬੀਜੇਪੀ ਨੂੰ 8 ਵਾਰ ਪਾਈ ਵੋਟ, ਵੇਖੋ ਵਾਇਰਲ ਵੀਡੀਓ, ਗ੍ਰਿਫ਼ਤਾਰNational
ਕਿਸਾਨਾਂ ਸ਼ੰਭੂ ਰੇਲਵੇ ਟਰੈਕ ਤੋਂ ਧਰਨਾ ਚੁੱਕਣ ਦਾ ਕੀਤਾ ਐਲਾਨ
ਚੰਡੀਗੜ੍ਹ-ਕਿਸਾਨ ਸ਼ੰਭੂ ਰੇਲਵੇ ਟਰੈਕ ਤੋਂ ਧਰਨਾ ਖਤਮ ਕਰਨ ਜਾ ਰਹੇ ਹਨ। ਇਹ ਜਾਣਕਾਰੀ ਐਸਕੇਐਮ ਗੈਰ-ਸਿਆਸੀ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰ ਕੇ ਜਾਣਕਾਰੀ ਦਿੱਤੀ ਗਈ ਹੈ।…
View More ਕਿਸਾਨਾਂ ਸ਼ੰਭੂ ਰੇਲਵੇ ਟਰੈਕ ਤੋਂ ਧਰਨਾ ਚੁੱਕਣ ਦਾ ਕੀਤਾ ਐਲਾਨਕੀ ਤੁਸੀਂ ਵੀ ਖਾਂਦੇ ਹੋ ਪਤੰਜਲੀ ਸੋਨ ਪਾਪੜੀ? ਹੋ ਜਾਓ ਸਾਵਧਾਨ, ਸੈਂਪਲ ਹੋ ਗਏ ਫੇਲ੍ਹ, ਹੋਈ ਵੱਡੀ ਕਾਰਵਾਈ
National News : ਪਤੰਜਲੀ ਨਵਰਤਨ ਇਲਾਇਚੀ ਸੋਨ ਪਾਪੜੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਜੇ ਤੁਸੀਂ ਵੀ ਪਤੰਜਲੀ ਦੀ ਸੋਨ ਪਾਪੜੀ ਖਾਂਧੇ ਹੋ…
View More ਕੀ ਤੁਸੀਂ ਵੀ ਖਾਂਦੇ ਹੋ ਪਤੰਜਲੀ ਸੋਨ ਪਾਪੜੀ? ਹੋ ਜਾਓ ਸਾਵਧਾਨ, ਸੈਂਪਲ ਹੋ ਗਏ ਫੇਲ੍ਹ, ਹੋਈ ਵੱਡੀ ਕਾਰਵਾਈਯੂ-ਟਿਊਬ ਤੋਂ ਸਿਖ ਕੇ ਛਾਪਣ ਲੱਗੇ ਨਕਲੀ ਨੋਟ, ਲੱਖਾਂ ਦੇ ਫਰਜ਼ੀ ਨੋਟਾਂ ਸਮੇਤ ਪੁਲਿਸ ਨੇ ਚੱਕੇ
National News : ਬੀਤੇ ਕੁਝ ਸਮੇਂ ਪਹਿਲਾਂ ਰਿਲੀਜ਼ ਹੋਈ ਇਕ ਵੈਬ ਸੀਰੀਜ਼ ਕਾਫੀ ਵੇਖੀ ਗਈ, ਜਿਸ ਦਾ ਨਾਂ ਸੀ ‘ਫਰਜ਼ੀ’। ਇਸ ਸੀਰੀਜ਼ ਵਿਚ ਵਿਖਾਇਆ ਗਿਆ…
View More ਯੂ-ਟਿਊਬ ਤੋਂ ਸਿਖ ਕੇ ਛਾਪਣ ਲੱਗੇ ਨਕਲੀ ਨੋਟ, ਲੱਖਾਂ ਦੇ ਫਰਜ਼ੀ ਨੋਟਾਂ ਸਮੇਤ ਪੁਲਿਸ ਨੇ ਚੱਕੇਪਲਵਲ ਨਜ਼ਦੀਕ ਬੱਸ ਨੂੰ ਲੱਗੀ ਅੱਗ, ਜ਼ਿੰਦਾ ਸੜ ਗਏ ਪੰਜਾਬ ਦੇ ਅੱਠ ਸ਼ਰਧਾਲੂ
ਹੁਸ਼ਿਆਰਪੁਰ-ਬੀਤੀ ਰਾਤ ਪਲਵਲ ਨਜ਼ਦੀਕ ਵਾਪਰੇ ਇੱਕ ਭਿਆਨਕ ਹਾਦਸੇ ਵਿਚ 11 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। ਜਾਣਕਾਰੀ ਅਨੁਸਾਰ ਸ਼ਰਧਾਲੂਆਂ ਨਾਲ ਭਰੀ ਬੱਸ ਹੁਸ਼ਿਆਰਪੁਰ ਤੋਂ ਬੀਤੇ…
View More ਪਲਵਲ ਨਜ਼ਦੀਕ ਬੱਸ ਨੂੰ ਲੱਗੀ ਅੱਗ, ਜ਼ਿੰਦਾ ਸੜ ਗਏ ਪੰਜਾਬ ਦੇ ਅੱਠ ਸ਼ਰਧਾਲੂਦੁਰਲੱਭ ਮਾਮਲਾ ! ਮਹਿਲਾ ਨੇ ਚਾਰ ਬਾਹਾਂ ਤੇ ਤਿੰਨ ਲੱਤਾਂ ਵਾਲੇ ਜੁੜਵਾ ਪੁੱਤਾਂ ਨੂੰ ਦਿੱਤਾ ਜਨਮ
ਇੰਡੋਨੇਸ਼ੀਆ ’ਚ ਇੱਕ ਔਰਤ ਵੱਲੋਂ 4 ਬਾਹਾਂ ਤੇ 3 ਲੱਤਾਂ ਵਾਲੇ ਦੋ ਜੁੜਵਾ ਪੁੱਤਰਾਂ ਨੂੰ ਜਨਮ ਦੇਣ ਦਾ ਇੱਕ ਦੁਰਲੱਭ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ…
View More ਦੁਰਲੱਭ ਮਾਮਲਾ ! ਮਹਿਲਾ ਨੇ ਚਾਰ ਬਾਹਾਂ ਤੇ ਤਿੰਨ ਲੱਤਾਂ ਵਾਲੇ ਜੁੜਵਾ ਪੁੱਤਾਂ ਨੂੰ ਦਿੱਤਾ ਜਨਮPunjabi Films actor : ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਘਰ ਲੱਗੀ ਭਿਆਨਕ ਅੱਗ
National News : ਪੰਜਾਬੀ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਨਾਲ ਵੱਡਾ ਹਾਦਸਾ ਵਾਪਰਿਆ। ਉਨ੍ਹਾਂ ਦੇ ਘਰ ਵਿਚ ਅੱਗ ਲੱਗ ਗਈ। ਇਸ ਦਾ ਵੀਡੀਓ ਸੋਸ਼ਲ ਮੀਡੀਆ…
View More Punjabi Films actor : ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਘਰ ਲੱਗੀ ਭਿਆਨਕ ਅੱਗਇਸ਼ਤਿਹਾਰ ਨੇ ਸੋਸ਼ਲ ਮੀਡੀਆ ਉਤੇ ਮਚਾਈ ਸਨਸਨੀ, 30 ਸਾਲ ਪਹਿਲਾਂ ਮਰ ਚੁੱਕੀ ਕੁੜੀ ਲਈ ਯੋਗ ਲਾੜੇ ਦੀ ਲੋੜ, 50 ਲੋਕਾਂ ਨੇ ਭੇਜੇ ਰਿਸ਼ਤੇ
National News : ਇੰਨੀ ਦਿਨੀਂ ਇਕ ਇਸ਼ਤਿਹਾਰ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਨੇ ਸਨਸਨੀ ਮਚਾ ਦਿੱਤੀ। ਇੱਕ ਪਰਿਵਾਰ ਨੇ ਸਥਾਨਕ ਅਖਬਾਰ…
View More ਇਸ਼ਤਿਹਾਰ ਨੇ ਸੋਸ਼ਲ ਮੀਡੀਆ ਉਤੇ ਮਚਾਈ ਸਨਸਨੀ, 30 ਸਾਲ ਪਹਿਲਾਂ ਮਰ ਚੁੱਕੀ ਕੁੜੀ ਲਈ ਯੋਗ ਲਾੜੇ ਦੀ ਲੋੜ, 50 ਲੋਕਾਂ ਨੇ ਭੇਜੇ ਰਿਸ਼ਤੇਲੰਡਨ ਤੋਂ ਪਰਤੇ ‘ਆਪ’ ਨੇਤਾ ਰਾਘਵ ਚੱਢਾ, ਗੈਰ ਮੌਜੂਦਗੀ ਉਤੇ ਉਠੇ ਸੀ ਸਵਾਲ, ਜਾਣੋ ਕਿਉਂ ਰਹੇ ਕਈ ਮਹੀਨੇ ਵਿਦੇਸ਼ ਵਿਚ
ਨਵੀਂ ਦਿੱਲੀ-ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਲੰਡਨ ਤੋਂ ਪਰਤ ਆਏ ਹਨ। ਉਹ ਸ਼ਨਿੱਚਰਵਾਰ ਸਵੇਰੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਉਨ੍ਹਾਂ ਦੇ…
View More ਲੰਡਨ ਤੋਂ ਪਰਤੇ ‘ਆਪ’ ਨੇਤਾ ਰਾਘਵ ਚੱਢਾ, ਗੈਰ ਮੌਜੂਦਗੀ ਉਤੇ ਉਠੇ ਸੀ ਸਵਾਲ, ਜਾਣੋ ਕਿਉਂ ਰਹੇ ਕਈ ਮਹੀਨੇ ਵਿਦੇਸ਼ ਵਿਚ‘ਪ੍ਰਗਟ’ ਹੋਏ 25 ਦਿਨਾਂ ਤੋਂ ਲਾਪਤਾ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਸੋਢੀ , ਦੱਸੀ ਹੱਡਬੀਤੀ !
National News : ਮਸ਼ਹੂਰ ਟੀਵੀ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ‘ਸੋਢੀ’ ਭਾਵ ਗੁਰੂਚਰਨ ਸਿੰਘ ਕਰੀਬ 25 ਦਿਨਾਂ ਤੋਂ ਲਾਪਤਾ ਸੀ, ਇਸ ਮਾਮਲੇ ਵਿਚ…
View More ‘ਪ੍ਰਗਟ’ ਹੋਏ 25 ਦਿਨਾਂ ਤੋਂ ਲਾਪਤਾ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਸੋਢੀ , ਦੱਸੀ ਹੱਡਬੀਤੀ !