ਮੁੰਬਈ- ਡਰੱਗਸ ਕੇਸ ਵਿਚ ਗ੍ਰਿਫਤਾਰ ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਦੀ ਜ਼ਮਾਨਤ ਪਟੀਸ਼ਨ ਉੱਤੇ ਬੰਬੇ ਹਾਈਕੋਰਟ ਵਿਚ ਸੁਣਵਾਈ ਹੋ ਰਹੀ ਹੈ। ਆਰਿਅਨ…
View More ਆਰਿਅਨ ਖਾਨ ਦੀ ਜ਼ਮਾਨਤ ਦਾ NCB ਨੇ ਕੀਤਾ ਵਿਰੋਧ, ਬੰਬੇ ਹਾਈਕੋਰਟ ‘ਚ ਦਾਇਰ ਹਲਫਨਾਮਾEntertainment
ਮੁੰਬਈ ਡਰੱਗ ਮਾਮਲਾ, NCB ਦੇ ਜੋਨਲ ਡਾਇਰੈਕਟਰ ਸਮੀਰ ਵਾਨਖੇੜੇ ਖਿਲਾਫ ਵਿਜੀਲੈਂਸ ਜਾਂਚ ਸ਼ੁਰੂ
ਮੁੰਬਈ : ਮੁੰਬਈ ‘ਚ ਡਰੱਗ ਮਾਮਲੇ ਦੀ ਜਾਂਚ ਕਾਰਨ ਚਰਚਾ ‘ਚ ਆਏ ਐੱਨ.ਸੀ.ਬੀ. ਦੇ ਜੋਨਲ ਡਾਇਰੈਕਟਰ ਸਮੀਰ ਵਾਨਖੇੜੇ ਦੀਆਂ ਮੁਸ਼ਕਿਲਾਂ ਹੁਣ ਵਧਦੀਆਂ ਜਾ ਰਹੀਆਂ ਹਨ।…
View More ਮੁੰਬਈ ਡਰੱਗ ਮਾਮਲਾ, NCB ਦੇ ਜੋਨਲ ਡਾਇਰੈਕਟਰ ਸਮੀਰ ਵਾਨਖੇੜੇ ਖਿਲਾਫ ਵਿਜੀਲੈਂਸ ਜਾਂਚ ਸ਼ੁਰੂਆਰਿਅਨ ਖਾਨ ਮਾਮਲੇ ‘ਚ ਪ੍ਰਾਈਮ ਵਿਟਨੈਸ ਦਾ ਵੱਡਾ ਖੁਲਾਸਾ, NCB ਨੇ ਖਾਲੀ ਕਾਗਜ਼ ‘ਤੇ ਜ਼ਬਰਦਸਤੀ ਕਰਵਾਏ ਦਸਤਖ਼ਤ
ਮੁੰਬਈ : ਆਰਿਅਨ ਖਾਨ ਕਰੂਜ਼ ਡਰੱਗਜ਼ ਮਾਮਲੇ ‘ਚ ਵੱਡਾ ਮੋੜ ਆਇਆ ਹੈ। ਪ੍ਰਾਈਮ ਵਿਟਨੈਸ ਕੇਪੀ ਗੋਸਾਵੀ ਦੇ ਬਾਡੀਗਾਰਡ ਨੇ ਇਸ ਮਾਮਲੇ ‘ਚ ਵੱਡਾ ਖੁਲਾਸਾ ਕੀਤਾ…
View More ਆਰਿਅਨ ਖਾਨ ਮਾਮਲੇ ‘ਚ ਪ੍ਰਾਈਮ ਵਿਟਨੈਸ ਦਾ ਵੱਡਾ ਖੁਲਾਸਾ, NCB ਨੇ ਖਾਲੀ ਕਾਗਜ਼ ‘ਤੇ ਜ਼ਬਰਦਸਤੀ ਕਰਵਾਏ ਦਸਤਖ਼ਤਸਮੀਰ ਵਾਨਖੇੜੇ ਦੀ ਅਨੰਨਿਆ ਪਾਂਡੇ ਨੂੰ ਫਟਕਾਰ, ਕਿਹਾ- ‘ਇਹ NCB ਦਾ ਦਫਤਰ ਹੈ ਤੁਹਾਡਾ ਪ੍ਰੋਡਕਸ਼ਨ ਹਾਊਸ ਨਹੀਂ’
ਮੁੰਬਈ : ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਤੋਂ ਸ਼ੁੱਕਰਵਾਰ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਪੁੱਛਗਿੱਛ ਕੀਤੀ ਸੀ। ਇਸ ਦੌਰਾਨ ਅਨੰਨਿਆ ਪਾਂਡੇ ਤੈਅ ਸਮੇਂ ਤੋਂ ਥੋੜੀ…
View More ਸਮੀਰ ਵਾਨਖੇੜੇ ਦੀ ਅਨੰਨਿਆ ਪਾਂਡੇ ਨੂੰ ਫਟਕਾਰ, ਕਿਹਾ- ‘ਇਹ NCB ਦਾ ਦਫਤਰ ਹੈ ਤੁਹਾਡਾ ਪ੍ਰੋਡਕਸ਼ਨ ਹਾਊਸ ਨਹੀਂ’ਸ਼ਾਹਰੁਖ ਖਾਨ ਦੇ ਘਰ ਪਹੁੰਚੀ NCB, ਅਨੰਨਿਆ ਪਾਂਡੇ ਦੇ ਘਰ ਦੀ ਵੀ ਲਈ ਤਲਾਸ਼ੀ, ਫੋਨ ਕੀਤਾ ਜ਼ਬਤ
ਮੁੰਬਈ : ਡਰੱਗ ਕੇਸ ਦੀ ਜਾਂਚ ਕਰ ਰਹੀ ਐਨਸੀਬੀ ਦੀ ਟੀਮ ਵੀਰਵਾਰ ਨੂੰ ਦੁਪਹਿਰ ਕਰੀਬ 1 ਵਜੇ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੇ ਗਰ ‘ਮੰਨਤ’ ਪਹੁੰਚੀ…
View More ਸ਼ਾਹਰੁਖ ਖਾਨ ਦੇ ਘਰ ਪਹੁੰਚੀ NCB, ਅਨੰਨਿਆ ਪਾਂਡੇ ਦੇ ਘਰ ਦੀ ਵੀ ਲਈ ਤਲਾਸ਼ੀ, ਫੋਨ ਕੀਤਾ ਜ਼ਬਤਬੇਟੇ ਆਰਿਅਨ ਨੂੰ ਮਿਲਣ ਲਈ ਜੇਲ ਪਹੁੰਚੇ ਸ਼ਾਹਰੁਖ ਖਾਨ
ਮੁੰਬਈ : ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਕਰੂਜ਼ ਡਰੱਗਜ਼ ਮਾਮਲੇ ‘ਚ ਮੁੰਬਈ ਦੀ ਆਰਥਰ ਰੋਡ ਜੇਲ’ ਚ ਬੰਦ ਆਪਣੇ ਬੇਟੇ ਆਰੀਅਨ ਖਾਨ ਨੂੰ ਮਿਲਣ ਪਹੁੰਚੇ। ਇੱਕ…
View More ਬੇਟੇ ਆਰਿਅਨ ਨੂੰ ਮਿਲਣ ਲਈ ਜੇਲ ਪਹੁੰਚੇ ਸ਼ਾਹਰੁਖ ਖਾਨਆਰਿਅਨ ਖਾਨ ਨੂੰ ਕੋਰਟ ਤੋਂ ਝਟਕਾ, ਤਿੰਨਾਂ ਦੋਸ਼ੀਆਂ ਦੀ ਜ਼ਮਾਨਤ ਪਟੀਸ਼ਨ ਖਾਰਿਜ
ਨਵੀਂ ਦਿੱਲੀ : ਆਰਿਅਨ ਖਾਨ ਦੀ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ ਗਈ ਹੈ। ਕੋਰਟ ਨੇ ਡਰੱਗਸ ਕੇਸ ਵਿਚ ਆਪਣਾ ਫੈਸਲਾ ਸੁਣਾਉਂਦੇ ਹੋਏ ਸ਼ਾਹਰੁਖ ਖਾਨ ਦੇ…
View More ਆਰਿਅਨ ਖਾਨ ਨੂੰ ਕੋਰਟ ਤੋਂ ਝਟਕਾ, ਤਿੰਨਾਂ ਦੋਸ਼ੀਆਂ ਦੀ ਜ਼ਮਾਨਤ ਪਟੀਸ਼ਨ ਖਾਰਿਜਸ਼ਿਲਪਾ ਸ਼ੈੱਟੀ-ਰਾਜ ਕੁੰਦਰਾ ਨੇ ਸ਼ਰਲਿਨ ਚੋਪੜਾ ‘ਤੇ ਕੀਤਾ 50 ਕਰੋੜ ਦਾ ਮਾਣਹਾਨੀ ਮੁਕੱਦਮਾ
ਮੁੰਬਈ: ਬਾਲੀਵੁੱਡ ਐਕਟਰਸ ਸ਼ਰਲਿਨ ਚੋਪੜਾ ਨੇ ਹਾਲ ਹੀ ਵਿੱਚ ਰਾਜ ਕੁੰਦਰਾ ਅਤੇ ਸ਼ਿਪਲ ਸ਼ੈੱਟੀ ਉੱਤੇ ਸੈਕਸੂਅਲ ਹੈਰਾਸਮੈਂਟ ਦਾ ਮੁਕੱਦਮਾ ਦਰਜ ਕਰਾਇਆ ਹੈ। ਨਾਲ ਹੀ ਧੋਖਾਧੜੀ…
View More ਸ਼ਿਲਪਾ ਸ਼ੈੱਟੀ-ਰਾਜ ਕੁੰਦਰਾ ਨੇ ਸ਼ਰਲਿਨ ਚੋਪੜਾ ‘ਤੇ ਕੀਤਾ 50 ਕਰੋੜ ਦਾ ਮਾਣਹਾਨੀ ਮੁਕੱਦਮਾ36 ਸਾਲਾ ਮਾਡਲ ਮੋਨਾ ਰਾਏ ਦੀ ਮੌਤ, ਬੇਟੀ ਸਾਹਮਣੇ ਬਦਮਾਸ਼ਾਂ ਨੇ ਮਾਰੀ ਸੀ ਗੋਲੀ
ਪਟਨਾ: ਪਟਨਾ ਵਿਚ 36 ਸਾਲਾ ਮੋਨਾ ਰਾਏ ਜ਼ਿੰਦਗੀ ਦੀ ਜੰਗ ਹਾਰ ਗਈ। ਉਨ੍ਹਾਂ ਨੇ ਐਤਵਾਰ ਨੂੰ ਹਸਪਤਾਲ ਵਿਚ ਦਮ ਤੋੜ ਦਿੱਤਾ। ਮੋਨਾ ਨੂੰ ਬੀਤੇ ਦਿਨ…
View More 36 ਸਾਲਾ ਮਾਡਲ ਮੋਨਾ ਰਾਏ ਦੀ ਮੌਤ, ਬੇਟੀ ਸਾਹਮਣੇ ਬਦਮਾਸ਼ਾਂ ਨੇ ਮਾਰੀ ਸੀ ਗੋਲੀ‘ਹੌਂਸਲਾ ਰੱਖ’ ਫਿਲਮ ਨੇ ਬੰਪਰ ਓਪਨਿੰਗ ਨਾਲ ਤੋੜੇ ਸਾਰੇ ਰਿਕਾਰਡ,ਜਾਣੋ ਕਿੰਨੀ ਕੀਤੀ ਕਮਾਈ
ਚੰਡੀਗੜ੍ਹ : ਸ਼ਹਿਨਾਜ਼ ਗਿੱਲ ਅਤੇ ਦਿਲਜੀਤ ਦੋਸਾਂਝ ਦੀ ਪੰਜਾਬੀ ਫਿਲਮ ‘ਹੌਂਸਲਾ ਰੱਖ’ ਨੇ ਆਪਣੀ ਰਿਲੀਜ਼ ਨਾਲ ਹੰਗਾਮਾ ਮਚਾ ਦਿੱਤਾ ਹੈ। ਇਸ ਫਿਲਮ ਨੇ ਪੰਜਾਬੀ ਫਿਲਮ…
View More ‘ਹੌਂਸਲਾ ਰੱਖ’ ਫਿਲਮ ਨੇ ਬੰਪਰ ਓਪਨਿੰਗ ਨਾਲ ਤੋੜੇ ਸਾਰੇ ਰਿਕਾਰਡ,ਜਾਣੋ ਕਿੰਨੀ ਕੀਤੀ ਕਮਾਈ