‘ਰਾਤ 3 ਵਜੇ ਹੀਰੋ ਬੁਲਾਏ ਤਾਂ ਜਾਣਾ ਪਵੇਗਾ, ਸਮਝੌਤਾ ਨਾ ਕੀਤਾ ਤਾਂ…’, ਮੱਲਿਕਾ ਸ਼ੇਰਾਵਤ ਨੇ ਖੋਲ੍ਹੇ ਕਈ ਰਾਜ਼

ਮੁੰਬਈ- ਬੋਲਡ ਅਤੇ ਖੂਬਸੂਰਤ ਮੱਲਿਕਾ ਸ਼ੇਰਾਵਤ ਦਾ ਹਰ ਅੰਦਾਜ਼ ਖਾਸ ਹੈ। ਫਿਲਮਾਂ ‘ਚ ਇੰਟੀਮੇਟ ਸੀਨਜ਼ ਦੇ ਕੇ ਲਾਈਮਲਾਈਟ ‘ਚ ਰਹਿਣ ਵਾਲੀ ਮੱਲਿਕਾ ਸ਼ੇਰਾਵਤ ਦਾ ਅਸਲ…

View More ‘ਰਾਤ 3 ਵਜੇ ਹੀਰੋ ਬੁਲਾਏ ਤਾਂ ਜਾਣਾ ਪਵੇਗਾ, ਸਮਝੌਤਾ ਨਾ ਕੀਤਾ ਤਾਂ…’, ਮੱਲਿਕਾ ਸ਼ੇਰਾਵਤ ਨੇ ਖੋਲ੍ਹੇ ਕਈ ਰਾਜ਼

‘Laal Singh Chaddha’ ਦੇ ਬਾਈਕਾਟ ‘ਤੇ ਆਮਿਰ ਖਾਨ ਨੇ ਤੋੜੀ ਚੁੱਪੀ, ਲੋਕਾਂ ਨੂੰ ਕੀਤੀ ਇਹ ਵੱਡੀ ਅਪੀਲ

ਮੁੰਬਈ- ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਆਮਿਰ ਖਾਨ ਦੀ ਆਉਣ ਵਾਲੀ ਫਿਲਮ ਲਾਲ ਸਿੰਘ ਚੱਢਾ ਇਨ੍ਹੀਂ ਦਿਨੀਂ ਕਾਫੀ ਚਰਚਾ ‘ਚ ਹੈ। ਦਰਅਸਲ ਲਾਲ ਸਿੰਘ ਚੱਢਾ…

View More ‘Laal Singh Chaddha’ ਦੇ ਬਾਈਕਾਟ ‘ਤੇ ਆਮਿਰ ਖਾਨ ਨੇ ਤੋੜੀ ਚੁੱਪੀ, ਲੋਕਾਂ ਨੂੰ ਕੀਤੀ ਇਹ ਵੱਡੀ ਅਪੀਲ

ਮਸ਼ਹੂਰ ਪੰਜਾਬੀ ਐਕਟ੍ਰੈਸ ਨੀਰੂ ਬਾਜਵਾ ਦੇ ਘਰ ਆਉਣ ਵਾਲੀਆਂ ਨੇ ਖੁਸ਼ੀਆਂ

ਚੰਡੀਗੜ੍ਹ- ਮਾਂ ਬਣਨ ਦਾ ਸਪਨਾ ਹਰ ਔਰਤ ਦਾ ਹੁੰਦਾ ਹੈ। ਪਰ ਜਦੋਂ ਡਾਕਟਰ ਮਹਿਲਾ ਨੂੰ ਇਹ ਕਹਿ ਦੇਣਗੇ ਕਿ ਉਹ ਕਦੇ ਮਾਂ ਨਹੀਂ ਬਣ ਸਕੇਗੀ…

View More ਮਸ਼ਹੂਰ ਪੰਜਾਬੀ ਐਕਟ੍ਰੈਸ ਨੀਰੂ ਬਾਜਵਾ ਦੇ ਘਰ ਆਉਣ ਵਾਲੀਆਂ ਨੇ ਖੁਸ਼ੀਆਂ

Milind Soman ਦਾ ਪਤਨੀ ਅੰਕਿਤਾ ਨਾਲ ਅੰਡਰਵਾਟਰ ਰੋਮਾਂਸ

ਮੁੰਬਈ- ਮਿਲਿੰਦ ਸੋਮਨ ਫਿਲਮ ਇੰਡਸਟਰੀ ਦੇ ਸਭ ਤੋਂ ਫਿੱਟ ਅਦਾਕਾਰਾਂ ਵਿੱਚੋਂ ਇੱਕ ਹਨ। ਆਪਣੀ ਫਿਟਨੈੱਸ ਦੇ ਨਾਲ-ਨਾਲ ਮਿਲਿੰਦ ਸੋਮਨ ਆਪਣੇ ਰੋਮਾਂਟਿਕ ਅੰਦਾਜ਼ ਲਈ ਵੀ ਜਾਣੇ…

View More Milind Soman ਦਾ ਪਤਨੀ ਅੰਕਿਤਾ ਨਾਲ ਅੰਡਰਵਾਟਰ ਰੋਮਾਂਸ

ਰਾਖੀ ਸਾਵੰਤ ਸੜਕ ਵਿਚਾਲੇ ਕੀਤੀ ਅਜਿਹੀ ਹਰਕਤ! ਪੁਲਿਸ ਨੇ ਕੱਟ ਦਿੱਤਾ ਚਲਾਨ

ਮੁੰਬਈ- ਐਂਟਰਟੇਨਮੈਂਟ ਕੁਈਨ ਰਾਖੀ ਸਾਵੰਤ ਜਾਣਦੀ ਹੈ ਕਿ ਕਿਵੇਂ ਲਾਈਮਲਾਈਟ ਵਿੱਚ ਰਹਿਣਾ ਹੈ। ਰਾਖੀ ਅਕਸਰ ਆਪਣੇ ਲੁੱਕ ਅਤੇ ਬਿਆਨਾਂ ਕਾਰਨ ਸੁਰਖੀਆਂ ‘ਚ ਬਣੀ ਰਹਿੰਦੀ ਹੈ।…

View More ਰਾਖੀ ਸਾਵੰਤ ਸੜਕ ਵਿਚਾਲੇ ਕੀਤੀ ਅਜਿਹੀ ਹਰਕਤ! ਪੁਲਿਸ ਨੇ ਕੱਟ ਦਿੱਤਾ ਚਲਾਨ

Salman Khan ਨੇ ਮੁੰਬਈ ਪੁਲਿਸ ਕਮਿਸ਼ਨਰ ਨਾਲ ਕੀਤੀ ਮੁਲਾਕਾਤ, ਅਸਲਾ ਲਾਇਸੈਂਸ ਲਈ ਕੀਤਾ ਅਪਲਾਈ

ਮੁੰਬਈ- ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਅਕਸਰ ਵੱਖ-ਵੱਖ ਕਾਰਨਾਂ ਕਰਕੇ ਸੁਰਖੀਆਂ ‘ਚ ਰਹਿੰਦੇ ਹਨ। ਕਦੇ ਸਲਮਾਨ ਖਾਨ ਆਪਣੀ ਪਰਸਨਲ ਲਾਈਫ ਅਤੇ ਕਦੇ ਪ੍ਰੋਫੈਸ਼ਨਲ ਲਾਈਫ ਕਾਰਨ ਸੁਰਖੀਆਂ…

View More Salman Khan ਨੇ ਮੁੰਬਈ ਪੁਲਿਸ ਕਮਿਸ਼ਨਰ ਨਾਲ ਕੀਤੀ ਮੁਲਾਕਾਤ, ਅਸਲਾ ਲਾਇਸੈਂਸ ਲਈ ਕੀਤਾ ਅਪਲਾਈ

ਭਲਵਾਨਾਂ ਦੇ ਪ੍ਰਦੇਸ਼ ਵਿਚ ਕਲਮ ਨਾਲ ਕੁਸ਼ਤੀ ਲੜਣ ਵਾਲਾ ਲੇਖਕ ਸੰਜੇ ਸੈਣੀ

ਚੰਡੀਗੜ੍ਹ- ਵੱਡੇ ਪਰਦੇ ਦੀ ਪੰਜਾਬੀ ਫਿਲਮ ਰੌਕੀ ਮੈਂਟਲ ਨਾਲ ਨਾਮਣਾ ਖੱਟਣ ਵਾਲੇ ਨੌਜਵਾਨ ਲੇਖਕ ਸੰਜੈ ਸੈਣੀ ਇਕ ਵਾਰ ਫਿਰ ਵੱਡਾ ਧਮਕਾ ਕਰਨ ਲਈ ਤਿਆਰ ਹਨ।…

View More ਭਲਵਾਨਾਂ ਦੇ ਪ੍ਰਦੇਸ਼ ਵਿਚ ਕਲਮ ਨਾਲ ਕੁਸ਼ਤੀ ਲੜਣ ਵਾਲਾ ਲੇਖਕ ਸੰਜੇ ਸੈਣੀ

TV Show ‘ਤੇ Dr mashoor Gulati ਦੀ ਧਮਾਕੇਦਾਰ ਵਾਪਸੀ! ਵੀਡੀਓ

ਮੁੰਬਈ– ਡਾ. ਮਸ਼ਹੂਰ ਗੁਲਾਟੀ ਬਣ ਕੇ ਘਰ-ਘਰ ’ਚ ਮਸ਼ਹੂਰ ਸੁਨੀਲ ਗਰੋਵਰ ਦੇ ਚਾਹੁਣ ਵਾਲਿਆਂ ਦੀ ਲਿਸਟ ਬਹੁਤ ਲੰਮੀ ਹੈ। ਗੁੱਥੀ ਹੋਵੇ ਜਾਂ ਫਿਰ ਡਾ. ਮਸ਼ਹੂਰ…

View More TV Show ‘ਤੇ Dr mashoor Gulati ਦੀ ਧਮਾਕੇਦਾਰ ਵਾਪਸੀ! ਵੀਡੀਓ

‘ਬਾਲੀਵੁੱਡ ਮਾਫੀਆ’ ਤੋਂ ਤੰਗ ਆਈ ਤਨੁਸ਼੍ਰੀ ਦੱਤਾ! ਸੋਸ਼ਲ ਮੀਡੀਆ ‘ਤੇ ਕੀਤੇ ਵੱਡੇ ਖੁਲਾਸੇ

ਮੁੰਬਈ– ਅਦਾਕਾਰਾ ਤਨੁਸ਼੍ਰੀ ਦੱਤਾ ਨੇ ਦੋਸ਼ ਲਗਾਇਆ ਹੈ ਕਿ ਅਨਿਆਂ ਖ਼ਿਲਾਫ਼ ਆਵਾਜ਼ ਉਠਾਉਣ ਲਈ ਉਸ ਨੂੰ ਬਾਲੀਵੁੱਡ ਮਾਫ਼ੀਆ ਤੇ ਮਹਾਰਾਸ਼ਟਰਾ ਦੇ ਸਿਆਸੀ ਹਲਕਿਆਂ ਨਾਲ ਜੁੜੇ…

View More ‘ਬਾਲੀਵੁੱਡ ਮਾਫੀਆ’ ਤੋਂ ਤੰਗ ਆਈ ਤਨੁਸ਼੍ਰੀ ਦੱਤਾ! ਸੋਸ਼ਲ ਮੀਡੀਆ ‘ਤੇ ਕੀਤੇ ਵੱਡੇ ਖੁਲਾਸੇ

ਮਸ਼ਹੂਰ ਪੰਜਾਬੀ ਗੀਤਕਾਰ ਭਿਆਨਕ ਹਾਦਸੇ ਦਾ ਸ਼ਿਕਾਰ, ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰ ਦੱਸਿਆ ਹਾਲ

ਮੋਹਾਲੀ : ਮਸ਼ਹੂਰ ਪੰਜਾਬੀ ਗੀਤਕਾਰ ਜਾਨੀ ਬੀਤੇ ਦਿਨ ਮੋਹਾਲੀ ਵਿਖੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ। ਜਾਨੀ ਸਮੇਤ ਕਾਰ ‘ਚ 2 ਲੋਕ ਸਵਾਰ ਸਨ, ਕਾਰ…

View More ਮਸ਼ਹੂਰ ਪੰਜਾਬੀ ਗੀਤਕਾਰ ਭਿਆਨਕ ਹਾਦਸੇ ਦਾ ਸ਼ਿਕਾਰ, ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰ ਦੱਸਿਆ ਹਾਲ