ਮੁੰਬਈ: ਮਸ਼ਹੂਰ ਕਾਮੇਡੀ ਕੁਈਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਦੇ ਘਰ ਦਸੰਬਰ 2025 ਵਿੱਚ ਦੂਜੇ ਬੇਟੇ ਦੀਆਂ ਕਿਲਕਾਰੀਆਂ ਗੂੰਜੀਆਂ ਸਨ। ਪ੍ਰਸ਼ੰਸਕਾਂ ਵੱਲੋਂ ਪਿਆਰ ਨਾਲ ‘ਕਾਜੂ’…
View More ਕਾਜੂ ਦਾ ਅਸਲੀ ਨਾਂ ਆਇਆ ਸਾਹਮਣੇ : Bharti Singh & Harsh Limbachiyaa ਨੇ ਖ਼ਾਸ ਅੰਦਾਜ਼ ਵਿੱਚ ਬੇਟੇ ਦੇ ਨਾਂ ਤੋਂ ਚੁੱਕਿਆ ਪਰਦਾEntertainment
Arijit Singh ਨੇ ਪਲੇਬੈਕ ਸਿੰਗਿੰਗ ਨੂੰ ਕਿਹਾ ਅਲਵਿਦਾ: ਸੰਗੀਤ ਜਗਤ ‘ਚ ਮਚੀ ਹਲਚਲ, ਜਾਣੋ ਕੀ ਹੈ ਪੂਰਾ ਮਾਮਲਾ
ਮੁੰਬਈ: ਸੰਗੀਤ ਦੀ ਦੁਨੀਆ ਦੇ ਬੇਤਾਜ ਬਾਦਸ਼ਾਹ ਅਤੇ ਆਪਣੀ ਮਖਮਲੀ ਆਵਾਜ਼ ਨਾਲ ਲੱਖਾਂ ਦਿਲਾਂ ‘ਤੇ ਰਾਜ ਕਰਨ ਵਾਲੇ ਗਾਇਕ ਅਰਿਜੀਤ ਸਿੰਘ ਨੇ ਇੱਕ ਅਜਿਹਾ ਫੈਸਲਾ…
View More Arijit Singh ਨੇ ਪਲੇਬੈਕ ਸਿੰਗਿੰਗ ਨੂੰ ਕਿਹਾ ਅਲਵਿਦਾ: ਸੰਗੀਤ ਜਗਤ ‘ਚ ਮਚੀ ਹਲਚਲ, ਜਾਣੋ ਕੀ ਹੈ ਪੂਰਾ ਮਾਮਲਾKaran Wahi and Jennifer Winget ਦੀ ਸ਼ਾਦੀ ਦੀਆਂ ਚਰਚਾਵਾਂ ‘ਤੇ ਲੱਗਿਆ ਵਿਰਾਮ? ਐਕਟਰ ਨੇ ਪੋਸਟ ਪਾ ਕੇ ਇੰਝ ਦਿੱਤਾ ਜਵਾਬ
ਮੁੰਬਈ: ਟੈਲੀਵਿਜ਼ਨ ਜਗਤ ਦੇ ਦੋ ਮਸ਼ਹੂਰ ਚਿਹਰੇ, ਕਰਨ ਵਾਹੀ ਅਤੇ ਜੈਨੀਫਰ ਵਿੰਗਟ, ਪਿਛਲੇ ਕੁਝ ਦਿਨਾਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹਨ।…
View More Karan Wahi and Jennifer Winget ਦੀ ਸ਼ਾਦੀ ਦੀਆਂ ਚਰਚਾਵਾਂ ‘ਤੇ ਲੱਗਿਆ ਵਿਰਾਮ? ਐਕਟਰ ਨੇ ਪੋਸਟ ਪਾ ਕੇ ਇੰਝ ਦਿੱਤਾ ਜਵਾਬਪੁੱਤ ਦੇ ਵਿਛੋੜੇ ਦਾ ਦੁੱਖ ਨਾ ਸਹਾਰ ਸਕੀ ਮਾਂ: Jaswinder Bhalla ਤੋਂ ਬਾਅਦ ਮਾਤਾ ਸਤਵੰਤ ਕੌਰ ਨੇ ਤੋੜਿਆ ਦਮ ਵੀ
ਮੋਹਾਲੀ : ਪੰਜਾਬੀ ਸਿਨੇਮਾ ਦੇ ਦਿੱਗਜ ਕਲਾਕਾਰ ਸਵਰਗਵਾਸੀ ਜਸਵਿੰਦਰ ਭੱਲਾ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਅਜੇ ਪਰਿਵਾਰ ਜਸਵਿੰਦਰ ਭੱਲਾ ਦੇ ਚਲੇ…
View More ਪੁੱਤ ਦੇ ਵਿਛੋੜੇ ਦਾ ਦੁੱਖ ਨਾ ਸਹਾਰ ਸਕੀ ਮਾਂ: Jaswinder Bhalla ਤੋਂ ਬਾਅਦ ਮਾਤਾ ਸਤਵੰਤ ਕੌਰ ਨੇ ਤੋੜਿਆ ਦਮ ਵੀAkshay Kumar ਦੀ ‘Welcome to the Jungle’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ, ਸਿਨੇਮਾਘਰਾਂ ‘ਚ ਇਸ ਦਿਨ ਮਚੇਗਾ ਧਮਾਲ!
ਮੁੰਬਈ : ਬਾਲੀਵੁੱਡ ਦੇ ‘ਖਿਲਾੜੀ’ ਅਕਸ਼ੈ ਕੁਮਾਰ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖ਼ੁਸ਼ਖਬਰੀ ਸਾਹਮਣੇ ਆਈ ਹੈ। ਬਹੁ-ਚਰਚਿਤ ਕਾਮੇਡੀ ਫਿਲਮ ‘ਵੈਲਕਮ ਟੂ ਦਾ ਜੰਗਲ’ (Welcome To…
View More Akshay Kumar ਦੀ ‘Welcome to the Jungle’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ, ਸਿਨੇਮਾਘਰਾਂ ‘ਚ ਇਸ ਦਿਨ ਮਚੇਗਾ ਧਮਾਲ!ਪੰਜਾਬੀ ਅਦਾਕਾਰ Jayy Randhawa ਨਾਲ ਫ਼ਿਲਮ ਦੀ ਸ਼ੂਟਿੰਗ ਦੌਰਾਨ ਵਾਪਰਿਆ ਹਾਦਸਾ, ਸਿਰ ‘ਤੇ ਲੱਗੀ ਗੰਭੀਰ ਸੱਟ
ਪੰਜਾਬ : ਪੰਜਾਬੀ ਸਿਨੇਮਾ ਦੇ ਮਸ਼ਹੂਰ ਅਦਾਕਾਰ Jayy Randhawa ਨਾਲ ਜੁੜੀ ਇੱਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਆਪਣੀ ਨਵੀਂ ਫ਼ਿਲਮ ‘ਇਸ਼ਕਨਾਮਾ 56’ ਦੀ ਸ਼ੂਟਿੰਗ ਦੌਰਾਨ…
View More ਪੰਜਾਬੀ ਅਦਾਕਾਰ Jayy Randhawa ਨਾਲ ਫ਼ਿਲਮ ਦੀ ਸ਼ੂਟਿੰਗ ਦੌਰਾਨ ਵਾਪਰਿਆ ਹਾਦਸਾ, ਸਿਰ ‘ਤੇ ਲੱਗੀ ਗੰਭੀਰ ਸੱਟਬਾਕਸ ਆਫਿਸ ‘ਤੇ ‘ Border2’ ਦਾ ਤੂਫ਼ਾਨ: ਮਹਿਜ਼ 4 ਦਿਨਾਂ ਵਿੱਚ 150 ਕਰੋੜ ਦਾ ਅੰਕੜਾ ਪਾਰ, ‘ਧੁਰੰਧਰ’ ਨੂੰ ਵੀ ਛੱਡਿਆ ਪਿੱਛੇ
ਮੁੰਬਈ : ਸਿਨੇਮਾਘਰਾਂ ਵਿੱਚ ਇਸ ਵੇਲੇ ਵਾਰ-ਡਰਾਮਾ ਫਿਲਮ ‘Border 2’ ਦੀ ਗੂੰਜ ਸੁਣਾਈ ਦੇ ਰਹੀ ਹੈ। ਗਣਤੰਤਰ ਦਿਵਸ ਦੇ ਮੌਕੇ ‘ਤੇ ਦੇਸ਼ ਭਗਤੀ ਦੇ ਜਜ਼ਬੇ…
View More ਬਾਕਸ ਆਫਿਸ ‘ਤੇ ‘ Border2’ ਦਾ ਤੂਫ਼ਾਨ: ਮਹਿਜ਼ 4 ਦਿਨਾਂ ਵਿੱਚ 150 ਕਰੋੜ ਦਾ ਅੰਕੜਾ ਪਾਰ, ‘ਧੁਰੰਧਰ’ ਨੂੰ ਵੀ ਛੱਡਿਆ ਪਿੱਛੇSinger Zubin Garg’s death case: ਪਰਿਵਾਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ, ਇਨਸਾਫ਼ ਲਈ ‘ਸਪੈਸ਼ਲ ਕੋਰਟ’ ਬਣਾਉਣ ਦੀ ਕੀਤੀ ਮੰਗ
ਮੁੰਬਈ : ਅਸਾਮ ਦੇ ਸੱਭਿਆਚਾਰਕ ਪ੍ਰਤੀਕ ਅਤੇ ਮਸ਼ਹੂਰ ਗਾਇਕ *ਜ਼ੁਬੀਨ ਗਰਗ* ਦੀ ਮੌਤ ਨੂੰ ਲੈ ਕੇ ਹੁਣ ਇੱਕ ਨਵਾਂ ਮੋੜ ਆ ਗਿਆ ਹੈ। ਗਾਇਕ ਦੇ…
View More Singer Zubin Garg’s death case: ਪਰਿਵਾਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ, ਇਨਸਾਫ਼ ਲਈ ‘ਸਪੈਸ਼ਲ ਕੋਰਟ’ ਬਣਾਉਣ ਦੀ ਕੀਤੀ ਮੰਗVijay Deverakonda ਦੀ ਫ਼ਿਲਮ ‘VD14’ ਦਾ ਟਾਈਟਲ 26 ਜਨਵਰੀ ਨੂੰ ਹੋਵੇਗਾ ਰਿਵੀਲ, ਮੇਕਰਸ ਨੇ ਪੋਸਟਰ ਸਾਂਝਾ ਕਰਕੇ ਵਧਾਈ ਉਤਸੁਕਤਾ
ਮੁੰਬਈ : ਸਾਊਥ ਦੇ ਸੁਪਰਸਟਾਰ ਵਿਜੇ ਦੇਵਰਕੋਂਡਾ ਇਨੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਅਤੇ ਆਉਣ ਵਾਲੀਆਂ ਫ਼ਿਲਮਾਂ ਨੂੰ ਲੈ ਕੇ ਲਗਾਤਾਰ ਸੁਰਖੀਆਂ ਵਿੱਚ ਹਨ। ਰਸ਼ਮਿਕਾ ਮੰਦਾਨਾ…
View More Vijay Deverakonda ਦੀ ਫ਼ਿਲਮ ‘VD14’ ਦਾ ਟਾਈਟਲ 26 ਜਨਵਰੀ ਨੂੰ ਹੋਵੇਗਾ ਰਿਵੀਲ, ਮੇਕਰਸ ਨੇ ਪੋਸਟਰ ਸਾਂਝਾ ਕਰਕੇ ਵਧਾਈ ਉਤਸੁਕਤਾ‘Border 2’ ਨੇ ਦੂਜੇ ਦਿਨ ਵੀ ਗੱਡੇ ਝੰਡੇ, ਜਾਣੋ ਸੰਨੀ ਦਿਓਲ ਤੇ ਦਿਲਜੀਤ ਦੋਸਾਂਝ ਦੀ ਫਿਲਮ ਨੇ ਹੁਣ ਤੱਕ ਕਿੰਨੀ ਕੀਤੀ ਕਮਾਈ
ਮੁੰਬਈ: ਸਾਲ 1997 ਵਿੱਚ ਆਈ ਸੁਪਰਹਿੱਟ ਫਿਲਮ ‘ਬਾਰਡਰ’ ਦਾ ਜਾਦੂ ਇੱਕ ਵਾਰ ਫਿਰ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਸੰਨੀ ਦਿਓਲ, ਦਿਲਜੀਤ ਦੋਸਾਂਝ…
View More ‘Border 2’ ਨੇ ਦੂਜੇ ਦਿਨ ਵੀ ਗੱਡੇ ਝੰਡੇ, ਜਾਣੋ ਸੰਨੀ ਦਿਓਲ ਤੇ ਦਿਲਜੀਤ ਦੋਸਾਂਝ ਦੀ ਫਿਲਮ ਨੇ ਹੁਣ ਤੱਕ ਕਿੰਨੀ ਕੀਤੀ ਕਮਾਈ