ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਗੁਰਦਾਸਪੁਰ ਦੇ ਸੀ.ਆਈ.ਏ ਸਟਾਫ ਨੇ ਇੱਕ ਕਮਲਾ ਨਾਂਅ ਦੀ 50 ਸਾਲਾਂ ਔਰਤ ਨੂੰ 10 ਗ੍ਰਾਮ ਹੈਰਇਨਾਂ ਸਣੇ ਗ੍ਰਿਫ਼ਤਾਰ ਕੀਤਾ ਹੈ ਇਸ ਦੇ ਖਿਲਾਫ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿੱਚ ਕਰੀਬ 15 ਕੇਸ ਚੋਰੀ ਅਤੇ ਨਸ਼ਾ ਵੇਚਣ ਦੇ ਦਰਜ ਹਨ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ |
Watch Video
