ਮੌਸਮ ਦੇ ਵੱਖ-ਵੱਖ ਰੰਗ, ਪਹਾੜੀ ਇਲਾਕਿਆ ‘ਚ ਭਾਰੀ ਬਰਫਬਾਰੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੌਸਮ ਖਰਾਬ ਹੋਣ ਦੀ ਵਜ੍ਹਾ ਨਾਲ ਵਾਦੀ ਦਾ ਸਪੰਰਕ ਦੇਸ਼ ਤੋਂ ਟੁੱਟ ਗਿਆ ਹੈ | ਜਵਹਾਰ ਟਾਨਲ  ਚ ਭਾਰੀ ਬਰਫਭਾਰੀ ਕਾਰਨ ਕੌਮੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੌਸਮ ਖਰਾਬ ਹੋਣ ਦੀ ਵਜ੍ਹਾ ਨਾਲ ਵਾਦੀ ਦਾ ਸਪੰਰਕ ਦੇਸ਼ ਤੋਂ ਟੁੱਟ ਗਿਆ ਹੈ | ਜਵਹਾਰ ਟਾਨਲ  ਚ ਭਾਰੀ ਬਰਫਭਾਰੀ ਕਾਰਨ ਕੌਮੀ ਸ਼ਾਹਰਾ ਬੰਦ ਹੈ | ਜਿਸ ਹਜਾਰਾ ਵਾਹਨ ਫਸ ਗਏ ਨੇ | ਮੈਦਾਨੀਆ ਇਲਾਕਿਆ ਚ ਵੀ ਮੀਂਹ ਜਾਰੀ |

ਤੇ ਪੰਜਾਬ ‘ਚ ਲਗਾਤਾਰ ਮੀਂਹ ਪੈ ਰਿਹਾ ਹੈ | ਜਿਸ ਕਰਕੇ ਲੋਕਾ ਨੂੰ ਸੁੱਕੀ ਠੰਡ ਤੋਂ ਕੁਝ ਰਾਹਤ ਵੀ ਮਿਲੀ ਹੈ | ਇਸ ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਤੇ ਰੌਣਕ ਦੇਖਣ ਨੂੰ ਮਿਲ ਰਹੀ ਹੈ |

Watch Video

Leave a Reply

Your email address will not be published. Required fields are marked *