ਪੰਜਾਬ ‘ਚ ਮੀਂਹ ਤੇ ਝੱਖੜ ਨੇ ਕਿਸਾਨਾਂ ਨੂੰ ਡੋਬਿਆ ਚਿੰਤਾ ‘ਚ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਵਿੱਚ ਪਿਛਲੇ ਕਈ ਦਿਨ ਤੋਂ ਤੇਜ਼ ਮੀਂਹ ਤੇ ਝੱਖੜ ਦੇ ਕਾਰਨ ਕਿਸਾਨਾਂ ਦੇ ਲਈ ਆਫਤ ਬਣ ਗਈ। ਦਸ ਦਈਏ ਕਿ ਚੰਡੀਗੜ੍ਹ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਵਿੱਚ ਪਿਛਲੇ ਕਈ ਦਿਨ ਤੋਂ ਤੇਜ਼ ਮੀਂਹ ਤੇ ਝੱਖੜ ਦੇ ਕਾਰਨ ਕਿਸਾਨਾਂ ਦੇ ਲਈ ਆਫਤ ਬਣ ਗਈ। ਦਸ ਦਈਏ ਕਿ ਚੰਡੀਗੜ੍ਹ ਸਮੇਤ ਪੰਜਾਬ ਦੇ ਵੱਖ ਵੱਖ ਇਲਾਕਿਆਂ ਚ ਭਾਰੀ ਮੀਂਹ ਦੇ ਨਾਲ ਨਾਲ ਗੜ੍ਹਮਾਰੀ ਹੋਈ।

Weather Weather

ਜਿਸ ਕਾਰਨ ਇਹ ਬਾਰਿਸ਼ ਉਹਨਾਂ ਦੇ ਆਫਤ ਸਾਬਿਤ ਹੋਈ ਕਿਉਂਕਿ ਖੇਤਾਂ ਚ ਕਿਸਾਨ ਦੀ ਖੂਨ ਪਸੀਨੇ ਦੇ ਨਾਲ ਉਗਾਈ ਕਣਕ ਦੀ ਫਸਲ ਪਾਣੀ ‘ਚ ਰੁੜ ਗਈ ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ।

weather weather

ਲਗਾਤਾਰ ਪਏ ਮੀਂਹ ਤੇ ਝੱਖੜ ਨੇ ਕਿਸਾਨਾਂ ਨੂੰ ਚਿੰਤਾ ਚ ਡੋਬ ਦਿੱਤਾ ਕਿਉਂਕਿ ਇਸ ਦੌਰਾਨ ਕਣਕ ਦੀ ਕਟਾਈ ਇਸ ਵੇਲੇ ਪੂਰੇ ਜੋਬਨ ਤੇ ਸੀ ਪਰ ਮੀਂਹ ਨੇ ਕਿਸਾਨਾਂ ਦੀ ਖੁਸ਼ੀ ਨੂੰ ਗਮ ਚ ਬਦਲ ਦਿੱਤਾ।

Leave a Reply

Your email address will not be published. Required fields are marked *