ਕਰਤਾਰਪੁਰ ਲਾਂਘੇ ਨੂੰ ਲੈਕੇ ਸਿਆਸਤ ਜਾਰੀ, ਕੈਪਟਨ ਦੇ ਬਿਆਨ ਤੇ ਹਰਸਿਮਰਤ ਕੌਰ ਬਾਦਲ ਦਾ ਪਲਟਵਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕਰਤਾਰਪੁਰ ਲਾਂਘੇ ਨੂੰ ਲੈਕੇ ਸਿਆਸਤ ਜਾਰੀ ਕੈਪਟਨ ਦੇ ਬਿਆਨ ਤੇ ਹਰਸਿਮਰਤ ਕੌਰ ਬਾਦਲ ਦਾ ਪਲਟਵਾਰ ਲੋਕਾਂ ਨੂੰ ਗੁਮਰਾਹ ਕਰ ਰਹੇ ਨੇ ਮੁੱਖਮੰਤਰੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕਰਤਾਰਪੁਰ ਲਾਂਘੇ ਨੂੰ ਲੈਕੇ ਸਿਆਸਤ ਜਾਰੀ

ਕੈਪਟਨ ਦੇ ਬਿਆਨ ਤੇ ਹਰਸਿਮਰਤ ਕੌਰ ਬਾਦਲ ਦਾ ਪਲਟਵਾਰ

ਲੋਕਾਂ ਨੂੰ ਗੁਮਰਾਹ ਕਰ ਰਹੇ ਨੇ ਮੁੱਖਮੰਤਰੀ – ਹਰਸਿਮਰਤ

ਪੰਜਾਬ ਸਰਕਾਰ ਦਾ ਕੰਮ ਹੈ ਜ਼ਮੀਨ ਐਕੁਵਾਇਰ ਕਰਨਾ – ਹਰਸਿਮਰਤ

ਉਸਤੋਂ ਬਾਅਦ ਕੇਂਦਰ ਸਰਕਾਰ ਜਾਰੀ ਕਰੇਗੀ ਫੰਡ – ਹਰਸਿਮਰਤ

ਪਹਿਲਾਂ ਆਪਣਾ ਕੰਮ ਕਰੇ ਪੰਜਾਬ ਸਰਕਾਰ – ਹਰਸਿਮਰਤ

ਕੱਲ ਮੁੱਖਮੰਤਰੀ ਨੇ ਕੇਂਦਰ ਸਰਕਾਰ ਤੇ ਚੁੱਕੇ ਸੀ ਸਵਾਲ

ਕੇਂਦਰ ਸਰਕਾਰ ਵਲੋਂ ਫੰਡ ਨਾ ਜਾਰੀ ਹੋਣ ਦੇ ਲਾਏ ਸੀ ਇਲਜਾਮ

Watch Video

Leave a Reply

Your email address will not be published. Required fields are marked *