ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹਰਸਿਮਰਤ ਬਾਦਲ ਨੇ ਕਾਂਗਰਸ ’ਤੇ ਸਾਧੇ ਨਿਸ਼ਾਨੇ
ਹਰਸਿਮਰਤ ਨੇ ਕੈਪਟਨ ’ਤੇ ਕੀਤਾ ਪਲਟ ਵਾਰ
‘ਏਅਰ ਸਟਰਾਇਕ ’ਤੇ ਸਬੂਤ ਮੰਗਣਾ ਗਲਤ’
‘ਕੈਪਟਨ ਸਾਬ੍ਹ ਖੁਦ ਰਹੇ ਨੇ ਫੌਜੀ ਤਾਂ ਫਿਰ ਕਿਉਂ ਕਰ ਰਹੇ ਨੇ ਸ਼ੱਕ’
ਸਰਕਾਰ ਨੇ ਕਿਸਾਨਾਂ ਨਾਲ ਕੀਤਾ ਧੋਖਾ
‘ਕਿਸਾਨਾਂ ਦੀ ਫਸਲ ਮੰਡੀਆਂ ’ਚ ਰੁਲ ਰਹੀ ਹੈ’
‘ਸਰਕਾਰ ਕਿਸਾਨਾਂ ਦੀ ਨਹੀਂ ਲੈ ਰਹੀ ਸਾਰ’
’ਕੈਪਟਨ ਨੇ ਰੁਕਵਾਈ 6000 ਸਲਾਨਾ ਦੇਣ ਦੀ ਦੂਜੀ ਕਿਸਤ’
‘ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ’
Watch Video
