ਮੈਨੂੰ ਕਿਸੇ ਨੇ ਨਹੀਂ ਬੁਲਾਇਆ, ਗੁਰੂ ਦੀ ਮੇਹਰ ਸਦਕਾ ਜਾ ਰਹੀ ਹਾਂ ਪਾਕਿਸਤਾਨ-ਹਰਸਿਮਰਤ ਬਾਦਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪਾਕਿਸਤਾਨ ਵਿੱਚ ਹੋਣ ਜਾ ਰਹੇ ਨੀਂਹ ਪੱਥਰ ਸਮਾਗਮ ਦੇ ਲਈ ਪਾਕਿਸਤਾਨ ਪਹੁੰਚ ਚੁਕੇ ਹਨ। ਇਸ ਦੌਰਾਨ ਉਹਨਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪਾਕਿਸਤਾਨ ਵਿੱਚ ਹੋਣ ਜਾ ਰਹੇ ਨੀਂਹ ਪੱਥਰ ਸਮਾਗਮ ਦੇ ਲਈ ਪਾਕਿਸਤਾਨ ਪਹੁੰਚ ਚੁਕੇ ਹਨ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਇਹ ਪਲ ਉਹਨਾਂ ਲਈ ਬਹਤ ਹੀ ਭਾਵਨਾ ਨਾਲ ਭਰੀਆ ਹੋਈ ਹੈ। ਉਹਨਾਂ ਨੂੰ ਉੱਥੇ ਕਿਸੇ ਨੇ ਨਹੀਂ ਬੁਲਾਇਆ ਹੈ ਬਾਬੇ ਨਾਨਕ ਦੀ ਮੇਹਰ ਸਦਕਾ ਹੀ ਉਹ ਉੱਥੇ ਗਏ ਹਨ। ਦੱਸ ਦਈਏ ਕਿ ਹਰਸਿਮਰਤ ਕੌਰ ਬਾਦਲ ਨਾਲ ਹਰਦੀਪ ਪੁਰੀ ਵੀ ਪਾਕਿਸਤਾਨ ਪਹੁੰਚੇ ਹਨ।

 

https://www.youtube.com/watch?v=_yYH2xoYrX0&fbclid=IwAR3SG_23vFDEXfqXBDt8b5rkCCr6yA2tFwRnj45pUaE8FtSIcPJA037_Ua8

Leave a Reply

Your email address will not be published. Required fields are marked *