ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਦਾ ਵੱਡਾ ਬਿਆਨ, ਨਸ਼ੇ ਦੇ ਮਸਲੇ ‘ਤੇ ਸਰਕਾਰ ‘ਤੇ ਸਾਧਿਆ ਨਿਸ਼ਾਨਾ

ਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਚ ਨਸ਼ੇ ਨੂੰ ਲੈਕੇ ਆਏ ਦਿਨ ਸਰਕਾਰ ਸਵਾਲਾ ਦੇ ਘੇਰੇ ਚ ਘਿਰਦੀ ਨਜ਼ਰ ਆ ਰਹੀ ਹੈ | ਵਿਰੋਧੀ ਧਿਰ ਦੇ ਆਗੂ…

ਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਚ ਨਸ਼ੇ ਨੂੰ ਲੈਕੇ ਆਏ ਦਿਨ ਸਰਕਾਰ ਸਵਾਲਾ ਦੇ ਘੇਰੇ ਚ ਘਿਰਦੀ ਨਜ਼ਰ ਆ ਰਹੀ ਹੈ | ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਨਸ਼ਾ  ਵੇਚਣ ਦਾ ਕੰਮ ਕਰ ਹਹੀ ਹੈ |

Capt.-Amarinder-Singh-Harpal-Cheema

ਉੱਥੇ ਹੀ ਇੱਕ ਵਾਰ ਮੁੜ ਹਰਪਾਲ ਚੀਮਾ ਨੇ ਸੁਖਪਾਲ ਖਹਿਰਾ ਨੂੰ ਖਰੀ-ਖਰੀ ਸੁਣਾਇਆ ਹੈ | ਚੀਮਾ ਨੇ ਕਿਹਾ ਕਿ ਖਹਿਰਾ ਦਾ ਪੰਜਾਬ ਚ ਕੋਈ ਆਧਾਰ ਨਹੀਂ ਹੈ |

khaira

Leave a Reply

Your email address will not be published. Required fields are marked *