ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਰਕਾਰ ਖਿਲਾਫ ਫੁੱਟਿਆ ਹਰਭਜਨ ਸਿੰਘ ਦਾ ਗੁੱਸਾ
ਪੰਜਾਬ ਸਰਕਾਰ ਦੇ ਖੇਡ ਮਹਿਕਮੇ ਤੇ ਚੁੱਕੇ ਸਵਾਲ
ਲਾਪਰਵਾਹੀ ਕਰਕੇ ਮੇਰੇ ਨਾਅ ਨੂੰ ਨਹੀਂ ਕੀਤਾ ਗਿਆ ਸ਼ਾਮਿਲ – ਭੱਜੀ
ਮੈਂ 20 ਮਾਰਚ ਨੂੰ ਹੀ ਆਪਣਾ ਫਾਰਮ ਮਹਿਕਮੇ ਨੂੰ ਦੇ ਦਿੱਤਾ ਸੀ – ਭੱਜੀ
ਜੇਕਰ ਮਹਿਕਮਾ ਸਮੇਂ ਸਿਰ ਫਾਰਮ ਭੇਜਦਾ ਤਾਂ ਮੇਰੇ ਨਾਅ ਹੁੰਦਾ – ਭੱਜੀ
ਖੇਡ ਮੰਤਰੀ ਨੂੰ ਇਸ ਮਾਮਲੇ ਦੀ ਜਾਂਚ ਕਰਾਣੀ ਚਾਹਿਦੀ ਹੈ – ਭੱਜੀ
ਭੱਜੀ ਦਾ ਨਾਅ ਰਾਜੀਵ ਗਾਂਧੀ ਖੇਡ ਰਤਨ ਸੰਮਾਨ ਲਈ ਨਹੀਂ ਕੀਤਾ ਗਿਆ ਸ਼ਾਮਿਲ
Watch Video
