ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਵੇਚਣ ਦਾ ਮਾਮਲਾ
SGPC ਦੀਆਂ ਸਖ਼ਤ ਹਦਾਇਤਾਂ ਦੇ ਬਾਅਦ ਵੀ ਵਿਕ ਰਹੀ ਹੈ ਗੁਰੂ ਜੀ ਦੀ ਮੂਰਤੀ
ਆਨਲਾਈਨ ਵਿਕ ਰਹੀ ਹੈ ਮੂਰਤੀ
ਐਮਾਜ਼ਾਨ ਤੇ ਫਲਿਪਕਾਰਟ ‘ਤੇ ਆਸਾਨੀ ਨਾਲ ਮਿਲ ਰਹੀ ਹੈ ਮੂਰਤੀ
ਸਿੱਖ ਜਥੇਬੰਦੀਆਂ ਵੱਲੋਂ ਗੁਰੂ ਜੀ ਦੀ ਮੂਰਤੀ ਵੇਚਣ ਤੇ ਵਿਰੋਧ
ਸ਼ੋਪਿੰਗ ਵੈਬਸਾਈਟ ਵੇਚਣਾ ਬੰਦ ਨਹੀਂ ਕੀਤਾ ਤਾਂ ਹੋਵੇਗਾ ਵਿਰੋਧ– ਸਿੱਖ ਜਥੇਬੰਦੀਆਂ
ਸਿੱਖ ਧਰਮ ’ਚ ਨਹੀਂ ਹੈ ਮੂਰਤੀ ਪੂਜਣ ਦੀ ਇਤਾਜ਼ਤ– ਸਿੱਖ ਜਥੇਬੰਦੀਆ
SGPC ਨੇ ਮੂਰਤੀ ਤੇ ਲਗਾਈ ਹੋਈ ਹੈ ਰੋਕ
