ऑनलाइन डेस्क लिविंग इंडिया न्यूज: ਗੁਰਦਾਸਪੁਰ ਦੇ ਪਿੰਡ ਕਾਲਵਾ ਚ ਲੋਕਾਂ ਨੇ ਇੱਕ ਮਹਿਲਾ ਨੂੰ ਉਸਦੇ ਪ੍ਰੇਮੀ ਨਾਲ ਰੰਗੀ ਹੱਥੀਂ ਕਾਬੂ ਕੀਤਾ ਹੈ | ਮਹਿਲਾ ਨੇ ਆਪਣੇ ਪ੍ਰੇਮੀ ਨੂੰ ਆਪਣੇ ਕਮਰੇ ਅੰਦਰ ਤਿੰਨ ਦਿਨ ਤਕ ਲਕੋ ਕੇ ਰੱਖਿਆ ਹੋਇਆ ਸੀ |
ਮਹਿਲਾ ਦਾਪਤੀ ਵਿਦੇਸ਼ ਵਿੱਚ ਗਿਆ ਹੋਇਆਂ ਹੈ ਉੱਥੇ ਹੀ ਦੂਜੇ ਪਾਸੇ ਮਹਿਲਾ ਨੇ ਆਪਣੇ ਉੱਪਰ ਲੱਗੇ ਇਲਜਾਮਾਂ ਨੂੰਝੁਠਲਾਉਂਦਿਆਂ ਕਿਹਾ ਕਿ ਸੁਹਰੇ ਪਰਿਵਾਰ ਵਲੋਂ ਉਸ ਨਾਲ ਕੁੱਟ ਮਾਰ ਕਰਕੇ ਘਰੋਂ ਬਾਹਰ ਕੱਢਿਆ ਗਿਆ ਹੈ |
Watch Video
