ਫਿਰੋਜਪੁਰ ਵਿਚ ਦੋ ਧਿਰਾ ਵਿਚ ਚਲੀਆਂ ਤਲਵਾਰਾਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਫਿਰੋਜਪੁਰ ਤੋਂ ਦੋ ਧਿਰਾ ਵਿਚਾਲੇ ਝੜਪ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮਨਜੀਤ ਪੈਲੇਸ ਦੇ ਸਾਹਮਣੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਫਿਰੋਜਪੁਰ ਤੋਂ ਦੋ ਧਿਰਾ ਵਿਚਾਲੇ ਝੜਪ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

Fight

ਮਿਲੀ ਜਾਣਕਾਰੀ ਦੇ ਅਨੁਸਾਰ ਮਨਜੀਤ ਪੈਲੇਸ ਦੇ ਸਾਹਮਣੇ ਦੋ ਧਿਰਾਂ ਵਿਚਾਲੇ ਹਿੰਸਕ ਝੜਪ ਹੋ ਗਈ ਜਿਸ ਨੂੰ ਆਪਸ ਪਾਸ ਖੜੇ ਲੋਕਾਂ ਨੇ ਆਪਣੇ ਕੈਮਰੀਆਂ ਵਿੱਚ ਕੈਦ ਕਰ ਲਿਆ।

Fight

ਵੀਡਿਓ ਤੋਂ ਸਾਫ ਪਤਾ ਚਲ ਰਿਹਾ ਹੈ ਕਿ ਦੋਵੇ ਧਿਰਾਂ ਨੇ ਹਿੰਸਕ ਝੜਪ ਦੇ ਦੌਰਾਨ ਇਕ ਦੂਜੇ ਤੇ ਇਟਾਂ ਬਰਸਾਇਆ। ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *