ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਦੇ ਰਾਮਗੜ ਇਲਾਕੇ ‘ਚ ਇੱਕ ਘਰ ਵਿੱਚ ਵੜ੍ਹਕੇ ਦਿਮਾਗੀ ਤੌਰ ‘ਤੇ ਕਮਜੋਰ 18 ਸਾਲਾਂ ਕੁੜੀ ਦੇ ਨਾਲ ਗੈਂਗਰਾਪ ਕਾਰਨ ਦਾ ਮਾਮਲਾ ਸਾਹਮਣਾ ਆਇਆ ਹੈ | ਵਾਰਦਾਤ ਦੇ ਬਾਅਦ ਆਰੋਪੀ ਮੌਕੇ ਤੋਂ ਫਰਾਰ ਹੋ ਗਏ | ਪੁਲਿਸ ਨੇ ਅਗਿਆਤ ਆਰੋਪੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ।
Watch Video
https://youtu.be/gyuZ2fmqfx4
