ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜ਼ਿਲ੍ਹਾ ਮੁਕਤਸਰ ਸਾਹਿਬ ਦੇ ਗਿਦੜਬਾਹਾ ‘ਚ ਓਸ ਵੇਲੇ ਵੱਡਾ ਹਾਦਸਾ ਹੋਣ ਤੋਂ ਬਚ ਗਿਆ..ਜਦੋਂ ਲੰਬੀ ਰੋਡ ਫ਼ਾਟਕ ਨੇੜੇ ਨਜ਼ਦੀਕ ਰੇਲਵੇ ਲਾਈਨਾਂ ਦੇ ਵਿੱਚ ਸੀਵਰੇਜ ਕਾਰਣ ਲਗਭੱਗ 10 ਫ਼ੁੱਟ ਡੂੰਘਾ ਟੋਆ ਪੈ ਗਿਆ |
ਤੇ ਬਚਾਅ ਰਿਹਾ ਜਦੋਂ ਬੀਕਾਨੇਰ-ਅਬੋਹਰ ਪੈਸੈਂਜਰ ਗੱਡੀ ਨੂੰ ਫ਼ਾਟਕ ਨਜ਼ਦੀਕ ਪਹੁੰਚਣ ‘ਤੇ ਗਾਰਡ ਵਲੋਂ ਐਮਰਜੈਂਸੀ ਦੀ ਝੰਡੀ ਦੇਕੇ ਰੋਕ ਲਿਆ ਗਿਆ..ਜਿਸ ਨਾਲ ਇੱਕ ਵਡਾ ਹਾਦਸਾ ਹੋਣ ਤੋਂ ਟਲ ਗਿਆ |
Watch Video
