ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਭਰ ‘ਚ ਆਜਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਖਾਸ ਮੌਕੇ ਕਈ ਲੋਕ ਦੇਸ਼ ਭਗਤੀ ਦੇ ਰੰਗ ਰੰਗੇ ਹੋਏ ਹਨ ਪਰ ਕਈ ਲੋਕਾਂ ਦੇ ਦਰਦ ਇਸ ਦਿਹਾੜੇ ਮੌਕੇ ਤਾਜਾ ਹੋ ਰਹੇ ਹਨ। ਦਸ ਦਈਏ ਕਿ ਪਟਿਆਲਾ ‘ਚ ਕੈਬਨਿਟ ਮੰਤਰੀ ਰਾਣਾ ਸੋਢੀ ਦਾ ਰੋਸ ਜਤਾਇਆ ਗਿਆ ਹੈ।
ਦਸ ਦਈਏ ਕਿ ਆਜ਼ਾਦੀ ਘੁਲਾਟੀਆਂ ਦਾ ਸਨਮਾਨ ਕਰ ਲਈ ਗਏ ਸੀ ਪਰ ਇਸ ਦੌਰਾਨ ਆਜ਼ਾਦੀ ਘੁਲਾਟੀਆਂ ਨੇ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਆਜਾ਼ਦੀ ਘੁਲਾਟੀਆਂ ਪਰਿਵਾਰਾਂ ਨੂੰ ਸਹੂਲਤਾਂ ਨਹੀਂ ਮਿਲ ਰਹੀਆਂ ਹਨ।

