ਲੋਕ ਸਭਾ ਚੋਣਾਂ ਦੇ ਚੌਥੇ ਗੇੜ ਲਈ ਵੋਟਿੰਗ ਜਾਰੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਦੇ ਚੌਥੇ ਪੜਾਅ ਦੀਆਂ ਵੋਟਿੰਗ ਸ਼ੁਰੂ ਹੋ ਗਈ ਹੈ। ਦਸ ਦਈਏ ਕਿ ਇਸ ਚੌਥੇ ਪੜਾਅ ਚ 9 ਰਾਜਾਂ ਦੀਆਂ ਕਰੀਬ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਦੇ ਚੌਥੇ ਪੜਾਅ ਦੀਆਂ ਵੋਟਿੰਗ ਸ਼ੁਰੂ ਹੋ ਗਈ ਹੈ। ਦਸ ਦਈਏ ਕਿ ਇਸ ਚੌਥੇ ਪੜਾਅ ਚ 9 ਰਾਜਾਂ ਦੀਆਂ ਕਰੀਬ 72 ਸੀਟਾਂ ਤੇ ਵੋਟਿੰਗ ਹੋ ਰਹੀ ਹੈ।

Election Election ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਹ ਸੀਟਾਂ ਬੀਜੇਪੀ ਲਈ ਕਾਫੀ ਅਹਿਮ ਮੰਨਿਆ ਜਾ ਰਹੀਆਂ ਹਨ

Election

ਕਿਉਂਕਿ ਬੀਜੇਪੀ ਨੇ ਸਾਲ 2014 ਚ ਲੋਕਸਭਾ ਚੋਣਾਂ ਦੌਰਾਨ ਇਹਨਾਂ 72 ਸੀਟਾਂ ਚੋਂ 56 ਸੀਟਾਂ ਤੇ ਜਿੱਤ ਹਾਸਿਲ ਕੀਤੀ ਸੀ। ਜਦਕਿ ਇਹਨਾਂ 72 ਸੀਟਾਂ ਚੋਂ ਕਾਂਗਰਸ ਪਾਰਟੀ ਨੂੰ ਸਿਰਫ ਦੋ ਹੀ ਸੀਟਾਂ ਹਾਸਿਲ ਹੋਇਆ ਸੀ।

ਅੱਜ ਹੋਣ ਵਾਲੀਆਂ ਸੀਟਾਂ ਇਹ ਹਨ-
ਮਹਾਰਾਸ਼ਟਰ- 17 ਸੀਟਾਂ
ਰਾਜਸਥਾਨ- 13 ਸੀਟਾਂ
ਉੱਤਰ ਪ੍ਰਦੇਸ਼-13 ਸੀਟਾਂ
ਪੱਛਮੀ ਬੰਗਾਲ- 8 ਸੀਟਾਂ
ਮੱਧ ਪ੍ਰਦੇਸ਼- 6 ਸੀਟਾਂ
ਓਡੀਸ਼ਾ- 6 ਸੀਟਾਂ
ਬਿਹਾਰ-5 ਸੀਟਾਂ
ਝਾਰਖੰਡ- 3 ਸੀਟਾਂ
ਜੰਮੂ-ਕਸ਼ਮੀਰ ਦੀਆਂ ਅਨੰਤਨਾਗ ਸੀਟ ਦੇ ਕੁਝ ਹਿੱਸਿਆਂ ‘ਚ ਵੀ ਵੋਟਿੰਗ ਹੋਵੇਗੀ।

Leave a Reply

Your email address will not be published. Required fields are marked *