ਸਦਾ ਜਵਾਨ ਰਹਿਣ ਲਈ ਸਵੇਰੇ ਉੱਠਦੇ ਸਾਰ ਇਹ ਅਪਣਾਓ ਟਿੱਪਸ

ਚੰਡੀਗੜ੍ਹ: ਜੇਕਰ  ਤੁਸੀ ਸਦਾ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਸਰੀਰ ਦਾ ਧਿਆਨ ਰੱਖਣਾ ਪਵੇਗਾ। ਭਾਰਤੀ ਗ੍ਰੰਥਾਂ ਵਿੱਚ ਵੀ ਲਿਖਿਆ ਗਿਆ ਹੈ ਕਿ ਅੰਮ੍ਰਿਤ…

ਚੰਡੀਗੜ੍ਹ: ਜੇਕਰ  ਤੁਸੀ ਸਦਾ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਸਰੀਰ ਦਾ ਧਿਆਨ ਰੱਖਣਾ ਪਵੇਗਾ। ਭਾਰਤੀ ਗ੍ਰੰਥਾਂ ਵਿੱਚ ਵੀ ਲਿਖਿਆ ਗਿਆ ਹੈ ਕਿ ਅੰਮ੍ਰਿਤ ਵੇਲੇ ਉੱਠਣ ਵਾਲੇ ਵਿਅਕਤੀ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ। ਤੁਸੀ ਜੇਕਰ ਸੂਰਜ ਨਿਕਲਣ ਤੋਂ ਪਹਿਲਾ ਉੱਠਦੇ ਹੋ ਇਸ ਨਾਲ  ਤੁਹਾਡੀ ਉਮਰ ਵੀ ਲੰਬੀ ਹੁੰਦੀ ਹੈ।
1.ਸਵੇਰੇ ਉੱਠਣ ਵੇਲੇ ਤੁਸੀ ਸੱਜੇ ਪਾਸੇ ਵੱਲ ਨੂੰ ਉੱਠਣਾ ਹੈ ਇਸ ਨਾਲ ਤੁਹਾਡ਼ੀ ਉਮਰ ਲੰਬੀ ਹੁੰਦੀ ਹੈ ਅਤੇ ਸਰੀਰ ਉਰਜਾਵਾਨ ਰਹਿੰਦੀ ਹੈ।
2. ਸਵੇਰੇ ਉੱਠਦੇ ਸਾਰ ਹੀ ਹੱਥਾਂ ਦੀਆਂ ਦੋਵੇ ਹਾਥੈਲੀਆਂ ਨੂੰ ਰਗੜ ਨਾਲ ਸਰੀਰ ਵਿੱਚ ਊਰਜਾ ਭਰ ਜਾਂਦੀ ਹੈ।
3.ਉੱਠਦੇ ਸਾਰ ਹੀ ਠੰਡੇ ਪਾਣੀ ਦੇ ਅੱਖਾਂ ਵਿੱਚ ਛਿੱਟੇ ਮਾਰੇ ਅਤੇ ਪਾਣੀ ਪੀਣਾ ਚਾਹੀਦਾ ਹੈ।
4.ਸਵੇਰੇ ਉੱਠਦੇ ਸਾਰ ਹੀ ਸੈਰ ਕਰਨੀ ਚਾਹੀਦੀ ਹੈ। 
5.ਤੇਲ ਵਿੱਚ ਬਣੀਆਂ ਚੀਜ਼ਾਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ।

6. ਆਪਣੇ ਪਾਰਟਨਰ ਦਾ ਸਹਿਯੋਗ ਕਰਨਾ ਚਾਹੀਦਾ ਹੈ ਇਸ ਨਾਲ ਤੁਹਾਨੂੰ ਪੌਜੀਟਿਵਟੀ ਮਿਲੇਗੀ।

Leave a Reply

Your email address will not be published. Required fields are marked *