ਤੰਦਰੁਸਤ ਰਹਿਣ ਲਈ ਅਪਣਾਓ ਇਹ 7 ਨੁਕਤੇ

 healthy: ਅਜੋਕੇ ਦੌਰ ਵਿੱਚ ਰੁਝਾਵਿਆਂ ਭਰੀ ਲਾਈਫ ਹੋਣ ਕਰਕੇ ਕਈ ਵਾਰੀ ਭੋਜਨ ਸਮੇਂ ਉੱਤੇ ਨਹੀਂ ਖਾਧਾ ਜਾਂਦਾ ਜਿਸ ਕਰਕੇ ਸਰੀਰ ਨੂੰ ਕਈ ਤੱਤਾਂ ਦੀ ਘਾਟ…

 healthy: ਅਜੋਕੇ ਦੌਰ ਵਿੱਚ ਰੁਝਾਵਿਆਂ ਭਰੀ ਲਾਈਫ ਹੋਣ ਕਰਕੇ ਕਈ ਵਾਰੀ ਭੋਜਨ ਸਮੇਂ ਉੱਤੇ ਨਹੀਂ ਖਾਧਾ ਜਾਂਦਾ ਜਿਸ ਕਰਕੇ ਸਰੀਰ ਨੂੰ ਕਈ ਤੱਤਾਂ ਦੀ ਘਾਟ ਹੁੰਦੀ ਹੈ। ਸਿਹਤ ਨੂੰ ਤੰਦਰੁਸਤ ਬਣਾਉਣ ਲਈ ਸਾਨੂੰ ਹੇਠ ਲਿਖੇ ਨੁਕਤੇ ਅਪਣਾਉਣੇ ਚਾਹੀਦੇ ਹਨ।

1. ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ।

2.ਰਾਤ ਨੂੰ ਜਲਦੀ ਸੌਣਾ ਅਤੇ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣੀ ਚਾਹੀਦੀ ਹੈ।

3. ਦੇਰ ਰਾਤ ਤੱਕ ਮੋਬਾਈਲ ਦੀ ਵਰਤੋਂ ਤੋਂ ਪਰਹੇਜ਼ ਕਰੋ।

4. ਬੇਲੋੜਾ ਦਵਾਈਆਂ ਤੋਂ ਬਚੋ।

5. ਹੈਲਥੀ ਭੋਜਨ ਖਾਣਾ ਚਾਹੀਦਾ ਹੈ।

6. ਡਰਾਈ ਫਰੂਟ ਨੂੰ ਭੋਜਨ ਵਿੱਚ ਸ਼ਾਮਿਲ ਕਰੋ।

7. ਫਾਸਟ ਫੂ਼ਡ ਤੋਂ ਬਚਣਾ ਚਾਹੀਦਾ ਹੈ।

8. ਨਸ਼ਿਆ ਤੋਂ ਦੂਰ ਰਹੋ।

9. ਜੀਵਨ ਸ਼ੈਲੀ ਵਿੱਚ ਸੁਧਾਰ ਕਰੋ।

10. ਜੀਵਨ ਸਾਥੀ ਨਾਲ ਸਮਾਂ ਬਤੀਤ ਕਰੋ।

Leave a Reply

Your email address will not be published. Required fields are marked *