ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਨਾਲ ਦੇ ਪਿੰਡ ਹਰੀਸਿੰਘਪੁਰਾ ’ਚ ਉਸ ਵੇਲੇ ਇਕ ਦਰਦਨਾਕ ਹਾਦਸਾ ਵਾਪਰਿਆ ਜਦੋ ਇਕ ਪੰਜ ਸਾਲਾਂ ਬੱਚੀ ਬੋਰਵੈੱਲ ’ਚ ਡਿੱਗ ਗਈ।
ਮਿਲੀ ਜਾਣਕਾਰੀ ਦੇ ਅਨੁਸਾਰ ਕੱਲ੍ਹ ਦੇਰ ਸ਼ਾਮ ਇਹ ਹਾਦਸਾ ਵਾਪਰਿਆ। ਜਦੋ ਬੱਚੀ ਖੇਡਦੀ ਹੋਈ 50 ਫੁੱਟ ਦੇ ਡੂੰਘੇ ’ਚ ਡਿੱਗ ਗਈ।
ਦੱਸਿਆ ਜਾ ਰਿਹਾ ਹੈ ਕਿ ਡੂੰਘੇ ਖੰਡ ਦੇ ਅੰਦਰ ਬੱਚੀ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹਰਕਤ ਨਜਰ ਨਹੀਂ ਆ ਰਹੀ ਸੀ। ਪਰ ਬੱਚੀ ਦਾ ਪੈਰ ਨਜਰ ਰਿਹਾ ਸੀ ਪਰ ਮੌਕੇ ਤੇ ਪਹੁੰਚੀ ਰੈਸਕਿਉ ਆਪਰੇਸ਼ਨ ਚਲਾਕੇ ਬੱਚੀ ਨੂੰ ਖੰਡ ਤੋਂ ਬਾਹਰ ਕੱਢ ਲਿਆ ਗਿਆ ਹੈ।


