17ਵੀਂ ਲੋਕ ਸਭਾ ਦੇ ਪਹਿਲੇ ਪੜਾਅ ਲਈ 20 ਸੂਬਿਆਂ ਦੀਆਂ 91 ਸੀਟਾਂ ‘ਤੇ ਵੋਟਿੰਗ ਜਾਰੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 17ਵੀਂ ਲੋਕਸਭਾ ਦੇ ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਪਹਿਲੇ ਪੜਾਅ ਚ 20 ਸੂਬਿਆਂ ਦੀਆਂ 91 ਸੀਟਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 17ਵੀਂ ਲੋਕਸਭਾ ਦੇ ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਪਹਿਲੇ ਪੜਾਅ ਚ 20 ਸੂਬਿਆਂ ਦੀਆਂ 91 ਸੀਟਾਂ ਤੇ ਵੋਟਿੰਗ ਜਾਰੀ ਹੈ। ਦੱਸਣਯੋਗ ਗੱਲ ਹੈ ਕਿ 1279 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੋਟਰਾਂ ਦੇ ਹੱਥ ਚ ਹੈ। ਇਸ ਤੋਂ ਇਲਾਵਾ ਦੱਸ ਦਈਏ ਕਿ ਇਹ ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਚਲੇਗੀ। 543 ਲੋਕਸਭਾ ਸੀਟਾਂ ਦੇ ਲਈ 7 ਪੜਾਅ ਚ ਵੋਟਿੰਗ ਹੋਵੇਗੀ। ਆਉ ਤੁਹਾਨੂੰ ਦੱਸਦੇ ਹਾਂ ਕਿੱਥੇ ਕਿੱਥੇ ਤੇ ਕਿੰਨੀਆਂ ਸੀਟਾਂ ਤੇ ਪੈਣਗੀਆਂ ਅੱਜ ਵੋਟਾਂ:-

https://www.facebook.com/LivingIndiaNewschannel/videos/2294930090566382/

  • ਆਂਧਰਾ ਪ੍ਰਦੇਸ਼  ਦੀਆਂ 25 ਸੀਟਾਂ ‘ਤੇ ਵੋਟਿੰਗ
  • ਤੇਲਗਾਨਾ ਦੀਆਂ 17 ਸੀਟ ‘ਤੇ ਵੋਟਿੰਗ
  • ਉੱਤਰ ਪ੍ਰਦੇਸ਼ ਦੀਆਂ 8 ਸੀਟਾਂ ‘ਤੇ ਵੋਟਿੰਗ
  • ਬਿਹਾਰ 4 ਸੀਟਾਂ ‘ਤੇ ਵੋਟਿੰਗ
  • ਛੱਤੀਸਗੜ੍ਹ 1 ਸੀਟ ‘ਤੇ ਵੋਟਿੰਗ
  • ਓਡੀਸ਼ਾ 4 ਸੀਟਾਂ ‘ਤੇ ਵੋਟਿੰਗ
  • ਅਸਾਮ 5 ਸੀਟਾਂ ‘ਤੇ ਵੋਟਿੰਗ
  • ਜੰਮੂ-ਕਸ਼ਮੀਰ 2 ‘ਤੇ ਵੋਟਿੰਗ
  • ਮਹਾਰਾਸ਼ਟਰ 7 ਸੀਟਾਂ ‘ਤੇ ਵੋਟਿੰਗ
  • ਪੱਛਮੀ ਬੰਗਾਲ  2 ਸੀਟਾਂ ‘ਤੇ ਵੋਟਿੰਗ
  • ਲਕਸ਼ਦੀਪ 1 ‘ਤੇ ਵੋਟਿੰਗ
  • ਤ੍ਰਿਪੁਰਾ 1 ‘ਤੇ ਵੋਟਿੰਗ
  • ਸਿੱਕਮ  1 ‘ਤੇ ਵੋਟਿੰਗ
  • ਨਾਗਾਲੈਂਡ  1 ‘ਤੇ ਵੋਟਿੰਗ
  • ਮਿਜ਼ੋਰਮ  1 ‘ਤੇ ਵੋਟਿੰਗ
  • ਮੇਘਾਲਿਆ  2 ‘ਤੇ ਵੋਟਿੰਗ
  • ਮਣੀਪੁਰ  – 1 ‘ਤੇ ਵੋਟਿੰਗ
  • ਅਰੁਣਾਚਲ ਪ੍ਰਦੇਸ਼  – 2 ‘ਤੇ ਵੋਟਿੰਗ
  • ਉਤਰਾਖੰਡ –  5 ‘ਤੇ ਵੋਟਿੰਗ
  • ਅੰਡੇਮਾਨ –  1 ‘ਤੇ ਵੋਟਿੰਗ

Leave a Reply

Your email address will not be published. Required fields are marked *