ਪਹਿਲਾਂ ਗਲੇ ‘ਚ ਚੇਨ ਬੰਨ੍ਹ ਬਣਾਏ ਸਬੰਧ ਫਿਰ ਕੀਤਾ ਇਹ ਖਤਰਨਾਕ ਕੰਮ 

ਨਵੀਂ ਦਿੱਲੀ : ਇਕ ਮਹਿਲਾ (Women) ਨੇ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਆਪਣੇ ਪਾਰਟਨਰ ਦੇ ਗਲੇ ਵਿਚ ਬੰਨ੍ਹੀ ਚੇਨ ਨਾਲ ਉਸ ਦਾ ਗਲਾ ਘੋਟ ਦਿੱਤਾ।…

ਨਵੀਂ ਦਿੱਲੀ : ਇਕ ਮਹਿਲਾ (Women) ਨੇ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਆਪਣੇ ਪਾਰਟਨਰ ਦੇ ਗਲੇ ਵਿਚ ਬੰਨ੍ਹੀ ਚੇਨ ਨਾਲ ਉਸ ਦਾ ਗਲਾ ਘੋਟ ਦਿੱਤਾ। ਮੌਤ ਤੋਂ ਬਾਅਦ ਮਹਿਲਾ ਨੇ ਪਾਰਟਨਰ ਦੇ ਸਰੀਰ ਦੇ ਕਈ ਟੋਟੇ ਕੀਤੇ। ਉਸ ਦੇ ਸਿਰ ਨੂੰ ਬਾਲਟੀ ਵਿਚ ਰੱਖ ਕੇ ਛੱਡ ਦਿੱਤਾ ਅਤੇ ਸਰੀਰ ਦੇ ਬਾਕੀ ਹਿੱਸਿਆਂ ਨੂੰ ਵੱਖ-ਵੱਖ ਥਾਂ ਲੁਕਾ ਦਿੱਤਾ। ਇਸ ਤੋਂ ਪਹਿਲਾਂ ਜੋੜੇ ਨੇ ਡਰੱਗਜ਼ (Drugs) ਲਈ ਸੀ ਅਤੇ ਨਸ਼ੇ ਵਿਚ ਹੀ ਦੋਹਾਂ ਨੇ ਗਲੇ ਵਿਚ ਚੇਨ ਵੀ ਬੰਨ੍ਹ ਲਈ। ਮਾਮਲਾ ਅਮਰੀਕਾ ਦੇ ਵਿਸਕਾਨਸਿਨ (Wisconsin) ਸੂਬੇ ਦਾ ਹੈ। ਇਥੇ ਗ੍ਰੀਨ ਬੇ ਸ਼ਹਿਰ ਦੀ ਪੁਲਿਸ (Police) ਨੇ ਇਕ 24 ਸਾਲ ਦੀ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਮਹਿਲਾ (The accused women) ਦਾ ਨਾਂ ਟੇਲਰ ਐੱਸ. ਹੈ। ਮਹਿਲਾ ‘ਤੇ ਜਾਣਬੁੱਝ ਕੇ ਕਤਲ ਕਰਨ (To kill), ਲਾਸ਼ ਨੂੰ ਬੁਰੀ ਤਰ੍ਹਾਂ ਤਬਾਹ ਕਰਨ ਅਤੇ ਥਰਡ ਡਿਗਰੀ ਸਰੀਰਕ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਪੀੜਤ ਦਾ ਲਾਸ਼ ਗ੍ਰੀਨ ਬੇ ਦੇ ਇਕ ਘਰ ਵਿਚੋਂ ਮਿਲੀ। Also Read : ਕੀਵ ‘ਚ ਰੂਸੀ ਕਾਫਲਾ ਤਬਾਹ ਕਰਨ ਦਾ ਯੁਕਰੇਨ ਨੇ ਕੀਤਾ ਦਾਅਵਾ, ਜੇਲੇਂਸਕੀ ਨੇ ਕਿਹਾ, 6000 ਰੂਸੀ ਫੌਜੀ ਮਾਰੇ

सेक्सी वीडियो News in Hindi, Latest सेक्सी वीडियो News Headlines, Breaking  सेक्सी वीडियो News in hindi, सेक्सी वीडियो Live Updates, Photos, Videos &  Audio - Navabharat (नवभारत)

ਖੁਫੀਆ ਪੁਲਿਸ ਨੇ ਕਿਹਾ ਕਿ ਟੇਲਰ ਨੂੰ ਆਖਰੀ ਵਾਰ ਪੀੜਤ ਦੇ ਨਾਲ ਹੀ ਦੇਖਿਆ ਗਿਆ ਸੀ। ਉਥੇ ਹੀ ਪੁਲਿਸ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਮਹਿਲਾ ਨੂੰ ਪਹਿਲੀ ਵਾਰ ਦੇਖਿਆ ਉਦੋਂ ਉਸ ਦੇ ਕੱਪੜਿਆਂ ਅਤੇ ਹੱਥ ‘ਤੇ ਖੂਨ ਲੱਗਾ ਸੀ। ਮਿਲੀ ਸ਼ਿਕਾਇਤ ਮੁਤਾਬਕ ਜਦੋਂ ਪੁਲਿਸ ਨੇ ਟੇਲਰ ਦੀ ਗੱਡੀ ਵਿਚ ਛਾਣਬੀਣ ਕੀਤੀ ਤਾਂ ਉਨ੍ਹਾਂ ਨੂੰ ਪੀੜਤ ਦਾ ਪੈਰ ਅਤੇ ਸਰੀਰ ਦੇ ਦੂਜੇ ਕਈ ਹਿੱਸੇ ਵੀ ਮਿਲੇ। ਮਿਲੀ ਸ਼ਿਕਾਇਤ ਮੁਤਾਬਕ ਵਾਰਦਾਤ ਵਾਲੀ ਥਾਂ ‘ਤੇ ਡਰੱਗਜ਼ ਦੇ ਇਸਤੇਮਾਲ ਅਤੇ ਖੂਨ ਸਾਫ ਕਰਨ ਦੇ ਸਬੂਤ ਮਿਲੇ ਹਨ। ਜਦੋਂ ਪੁਲਿਸ ਨੇ ਟੇਲਰ ਤੋਂ ਪੁੱਛਿਆ ਕੀ ਹੋਇਆ ਹੈ ? ਤਾਂ ਮਹਿਲਾ ਨੇ ਜਵਾਬ ਦਿੱਤਾ-ਇਹ ਚੰਗਾ ਸਵਾਲ ਹੈ। ਟੇਲਰ ਨੇ ਪੁਲਿਸ ਨੂੰ ਕਿਹਾ ਕਿ ਉਹ ਨਸ਼ੇ ਵਿਚ ਸੀ। ਪੁਲਿਸ ਦਾ ਮੰਨਣਾ ਹੈ ਕਿ ਮਹਿਲਾ ਨੇ ਪੀੜਤ ਦੇ ਨਾਲ ਮੇਥਾਮਫੇਟਾਮਾਈਨ ਨਾਂ ਦਾ ਡਰੱਗਜ਼ ਲਿਆ ਸੀ। ਇਸ ਤੋਂ ਬਾਅਦ ਪੀੜਤ ਨੇ ਆਪਣੀ ਗਰਦਨ ਨਾਲ ਚੇਨ ਬੰਨ੍ਹ ਲਈ ਅਤੇ ਦੋਹਾਂ ਨੇ ਸਰੀਰਕ ਸਬੰਧ ਬਣਾਏ। ਬਾਅਦ ਵਿਚ ਮਹਿਲਾ ਨੇ ਨਸ਼ੇ ਕਾਰਣ ਹੀ ਪਾਰਟਨਰ ਦਾ ਕਤਲ ਕਰ ਦਿੱਤਾ।

Leave a Reply

Your email address will not be published. Required fields are marked *