ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਿਰੋਜ਼ਪੁਰ ਦੇ ਪਿੰਡ ਟੇਂਡੀਵਾਲਾ ਚ ਸਤਲੁਜ ਦਾ ਬੰਨ੍ਹ ਟੁੱਟ ਗਿਆ ਹੈ ਜਿਸ ਕਾਰਨ ਇਸ ਬੰਨ੍ਹ ਦੇ ਟੁੱਟ ਜਾਣ ਦ ਕਾਰਨ ਕਈ ਪਿੰਡਾਂ ਤੇ ਖਤਰਾ ਮੰਡਰਾ ਰਿਹਾ ਹੈ।
ਦਸ ਦਈਏ ਕਿ ਕਰੀਬ 100 ਫੁੱਟ ਦੇ ਪਏ ਇਸ ਪਾੜ ਦੇ ਕਾਰਨ ਇਕ ਵਾਰ ਫਿਰ ਤੋਂ ਇਲਾਕੇ ਚ ਹਰ੍ਹ ਦਾ ਖਤਰਾ ਪੈਦਾ ਹੋ ਗਿਆ ਹੈ
ਉੱਥੇ ਹੀ ਇਸ ਖਤਰੇ ਤੋਂ ਨੱਜਿਠਣ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦਸ ਦਈਏ ਕਿ ਫੌਜ ਤੇ ਪ੍ਰਸਾਸ਼ਨ ਦੀ ਮੁਸਤੈਦੀ ਦੇ ਨਾਲ ਇਹ ਖਤਰਾ ਟਲ ਗਿਆ ਹੈ ਜੀ ਹਾਂਥੋੜੀ ਦੂਰੀ ਤੇ ਦੂਜਾ ਬੰਨ੍ਹ ਬਣਾ ਕੇ ਟੁੱਟੇ ਬੰਨ੍ਹ ਤੋਂ ਆ ਰਹੇ ਪਾਣੀ ਨੂੰ ਰੋਕਿਆ ਜਾ ਰਿਹਾ ਹੈ।
ਇਹ ਵੀ ਪੜੋ:- ਫਿਰੋਜ਼ਪੁਰ ਦੇ ਪਿੰਡ ਟੇਂਡੀਵਾਲਾ ’ਚ ਟੁੱਟਿਆ ਸਤਲੁਜ ਦਾ ਬੰਨ੍ਹ, ਕਈ ਪਿੰਡਾਂ ’ਤੇ ਮੰਡਰਾਇਆ ਹੜ੍ਹ ਦਾ ਖ਼ਤਰਾ




