ਦਿੱਲੀ ’ਚ 15 ਦਿਨਾਂ ਦੇ ਅੰਦਰ ਦੂਜਾ ਵੱਡਾ ਅੱਗ ਦਾ ਭਾਂਬੜ, ਅੱਗ ’ਚ 9 ਲੋਕ ਹਲਾਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਦੇ ਕਿਰਾੜੀ ਇਲਾਕੇ ਚ ਇਕ ਇਮਾਰਤ ਚ ਅੱਗ ਲੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਕਿਰਾੜੀ ਇੰਦਰ ਇਨਕਲੇਵ ਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਦੇ ਕਿਰਾੜੀ ਇਲਾਕੇ ਚ ਇਕ ਇਮਾਰਤ ਚ ਅੱਗ ਲੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਕਿਰਾੜੀ ਇੰਦਰ ਇਨਕਲੇਵ ਚ ਇਕ ਚਾਰ ਮੰਜਿਲਾਂ ਇਮਾਰਤ ਨੂੰ ਭਿਆਨਕ ਅੱਗ ਗਈ। ਇਸ ਭਿਆਨਕ ਅੱਗ ਦੇ ਕਾਰਨ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਭਿਆਨਕ ਅੱਗ ਦੇ ਪਿੱਛੇ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।

Delhi Fire  Delhi Fire   ਦੱਸਿਆ ਜਾ ਰਿਹਾ ਹੈ ਕਿ ਭਿਆਨਕ ਅੱਗ ਕਪੜੇ ਵਾਲੇ ਗੋਦਾਮ ’ਚ ਲੱਗੀ ਸੀ ਇਮਾਰਤ ਦੇ ਹੇਠਲੇ ਹਿੱਸੇ ’ਚ ਬਣੇ ਗੋਦਾਮ ’ਚ ਬੀਤੀ ਰਾਤ ਭਿਆਨਕ ਅੱਗ ਲੱਗ ਲਈ ਸੀ ਇਸ ਭਿਆਨਕ ਅੱਗ ਦੀ ਚਪੇਟ ’ਚ ਇਕ ਦਰਜਨ ਤੋਂ ਵੀ ਜਿਆਦਾ ਲੋਕ ਆ ਗਏ ਸੀ। ਉੱਥੇ ਹੀ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਵੱਲੋਂ ਅੱਗ ਤੇ ਕਾਬੂ ਪਾਇਆ।

Delhi Fire

ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ 9 ਲੋਕਾਂ ਦੀ ਇਸ ਅੱਗ ਦੇ ਕਾਰਨ ਮੌਤ ਹੋ ਗਈ ਹੈ। ਪਰ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਵੀ ਗੱਲ ਆਖੀ ਹੈ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਦਿੱਲੀ ਦੇ ਅਨਾਜ ਮੰਡੀ ਚ ਭਿਆਨਕ ਲੱਗੀ ਸੀ ਜਿਸ ਕਾਰਨ 43 ਲੋਕਾਂ ਦੀ ਮੌਤ ਹੋ ਗਈ ਸੀ।

Leave a Reply

Your email address will not be published. Required fields are marked *