Budget2019-20: ਭਾਰਤ ਦੀ ਵਿਤ ਮੰਤਰੀ ਨਿਰਮਲ ਸੀਤਾਰਮਨ ਕਰ ਰਹੀ ਬਜਟ ਪੇਸ਼ !

Online Desk/ Living India News: Budget2019-20: ਭਾਰਤ ਦੀ ਵਿਤ ਮੰਤਰੀ ਨਿਰਮਲ ਸੀਤਾਰਮਨ ਕਰ ਰਹੀ ਬਜਟ ਪੇਸ਼ ! MSME ਲਈ ਆਨਲਾਈਨ ਪੋਰਟਲ ਹੋਵੇਗਾ ਇੱਕ ਮੁਲਕ, ਇੱਕ…

    Online Desk/ Living India News: Budget2019-20: ਭਾਰਤ ਦੀ ਵਿਤ ਮੰਤਰੀ ਨਿਰਮਲ ਸੀਤਾਰਮਨ ਕਰ ਰਹੀ ਬਜਟ ਪੇਸ਼ !

2019-20 budget nirmala sitaraman

  • MSME ਲਈ ਆਨਲਾਈਨ ਪੋਰਟਲ ਹੋਵੇਗਾ
  • ਇੱਕ ਮੁਲਕ, ਇੱਕ ਗ੍ਰਿਡ ਰਾਹੀਂ ਸਾਰਿਆਂ ਨੂੰ ਬਿਜਲੀ ਮਿਲੇਗੀ
    budget 2019 20 sitaraman
  • ਪਾਣੀ ਅਤੇ ਗੈਸ ਦਾ ਵੀ ਕੌਮੀ ਗ੍ਰਿਡ ਬਣੇਗਾ
  • ਛੋਟੇ ਸਨਅਤ ਨੂੰ 59 ਮਿਨਟਾਂ ਵਿੱਚ ਲੋਨ
  • ਛੋਟੇ ਵਪਾਰੀਆਂ ਨੂੰ ਸਰਕਾਰ ਦੇਵੇਗੀ ਪੈਂਸ਼ਨ
  • PM ਕਰਮਯੋਗੀ ਮਾਨਦੰਡ ਸਕੀਮ ਰਾਹੀਂ ਪੈਸ਼ਨ
  • ਇਲੈਕਟ੍ਰਿਕ ਵਾਹਨਾਂ ਨੂੰ ਵਿਸ਼ੇਸ਼ ਛੋਟ ਮਿਲੇਗੀ

Leave a Reply

Your email address will not be published. Required fields are marked *