ਫਤਿਹਵੀਰ ਦੀ ਪੋਸਟਮਾਰਟਮ ਰਿਪੋਰਟ ਤੋਂ ਹੋਈ ਪੁਸ਼ਟੀ, ਪਹਿਲਾ ਹੋ ਚੁੱਕੀ ਸੀ ਫਤਿਹਵੀਰ ਦੀ ਮੌਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਤਿਹਵੀਰ ਦੀ ਪੋਸਟਮਾਰਟ ਰਿਪਰੋਟ ਸਾਹਮਣੇ ਆ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੋਸਟਮਾਰਟਮ ਰਿਪੋਰਟ ‘ਚ ਪੀਜੀਆਈ ਡਾਕਟਰਾਂ ਨੇ ਪੁਸ਼ਟੀ ਕੀਤੀ ਹੈ ਕਿ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਤਿਹਵੀਰ ਦੀ ਪੋਸਟਮਾਰਟ ਰਿਪਰੋਟ ਸਾਹਮਣੇ ਆ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੋਸਟਮਾਰਟਮ ਰਿਪੋਰਟ ‘ਚ ਪੀਜੀਆਈ ਡਾਕਟਰਾਂ ਨੇ ਪੁਸ਼ਟੀ ਕੀਤੀ ਹੈ ਕਿ ਫਤਿਹਵੀਰ ਦੀ ਮੌਤ ਕੁਝ ਦਿਨਾਂ ਪਹਿਲਾ ਹੀ ਹੋ ਚੁੱਕੀ ਸੀ।

fatehveer 2 fatehveer

ਦਸ ਦਈਏ ਕਿ ਇਕ ਡਾਕਟਰਾਂ ਦੇ ਇਕ ਪੈਨਲ ਦੁਆਰਾ ਫਤਿਹਵੀਰ ਦਾ ਪੋਸਟਮਾਰਟਮ ਕੀਤਾ ਗਿਆ। ਉਹਨਾਂ ਨੇ ਇਹ  ਵੀ ਕਿਹਾ ਕਿ ਸਵੇਰ ਦੇ 7.24 ਵਜੇ ਫਤਿਹਵੀਰ ਨੂੰ ਮ੍ਰਿਤ ਹਸਪਤਾਲ ਲਿਆਂਦਾ ਗਿਆ ਸੀ। ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦਸ ਦਈਏ ਕਿ ਫਤਿਹਵੀਰ ਦੀ ਲਾਸ਼ ਗਲੀ ਹੋਈ ਸੀ।

Leave a Reply

Your email address will not be published. Required fields are marked *