ਕਿਸਾਨਾਂ ਦਾ ਸੰਘਰਸ਼ ਚੌਥੇ ਦਿਨ ਵੀ ਜਾਰੀ, ਪੂਰਨ ਕਰਜਾਮੁਆਫੀ ਨੂੰ ਲੈਕੇ ਬੈਂਕਾਂ ਅੱਗੇ ਦਿਨ ਰਾਤ ਧਰਨਾ ਦੇ ਰਹੇ ਨੇ ਕਿਸਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਓਧਰ ਜੇ ਕਿਸਾਨਾਂ ਦੀ ਗੱਲ੍ਹਾਂ ਕਰੀਏ ਤਾਂ ਉਹਨਾਂ ਦਾ ਧਰਨਾ ਲਗਾਤਾਰ ਜਾਰੀ ਹੈ | ਸੰਗਰੂਰ ਚ ਕਿਸਾਨਾਂ ਵੱਲੋਂ ਕਰਜ਼ਮੁਆਫੀ ਨੂੰ ਲੈਕੇ ਰੋਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਓਧਰ ਜੇ ਕਿਸਾਨਾਂ ਦੀ ਗੱਲ੍ਹਾਂ ਕਰੀਏ ਤਾਂ ਉਹਨਾਂ ਦਾ ਧਰਨਾ ਲਗਾਤਾਰ ਜਾਰੀ ਹੈ | ਸੰਗਰੂਰ ਚ ਕਿਸਾਨਾਂ ਵੱਲੋਂ ਕਰਜ਼ਮੁਆਫੀ ਨੂੰ ਲੈਕੇ ਰੋਸ ਮੁਜ਼ਾਹਰਾ ਕੀਤਾ ਗਿਆ |

ਕਿਸਾਨਾਂ ਦਾ ਸੰਘਰਸ਼ ਚੌਥੇ ਦਿਨ ਵੀ ਜਾਰੀ

ਪੂਰਨ ਕਰਜਾਮੁਆਫੀ ਨੂੰ ਲੈਕੇ ਬੈਂਕਾਂ ਅੱਗੇ ਦਿਨ ਰਾਤ ਧਰਨਾ ਦੇ ਰਹੇ ਨੇ ਕਿਸਾਨ

ਮੰਗਾ ਨਾ ਮੰਨੇ ਜਾਣ ਤੇ ਕਿਸਾਨਾਂ ਨੇ ਸੰਘਰਸ਼ ਤਿਖਾ ਕਰਨ ਦੀ ਦਿੱਤੀ ਚਿਤਾਵਨੀ

ਵੱਖ-ਵੱਖ ਜ਼ਿਲਿਆਂ ‘ਚ ਕਿਸਾਨ ਦੇ ਰਹੇ ਨੇ ਧਰਨਾ

Watch Video

Leave a Reply

Your email address will not be published. Required fields are marked *