ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਗੰਨਾ ਕਿਸਾਨਾਂ ਵੱਲੋਂ ਆੱਪਣੀ ਮੰਗਾਂ ਨੂੰ ਲੈਕੇ ਬੀਤੇ ਦਿਨ ਤੋਂ ਸਰਕਾਰ ਖਿਲਾਫ ਆਪਣਾ ਸੰਘਰਸ਼ ਕੀਤਾ ਜਾ ਰਿਹਾ ਹੈ | ਕਿਸਾਨਾਂ ਨੇ ਆਪਣੀ ਮੰਗਾਂ ਨੂੰ ਲੈਕੇ ਜਿੱਥੇ ਨੈਸ਼ਨਲ ਹਾਈਵੇ ਜਾਮ ਕੀਤਾ ਤਾਂ ਉੱਥੇ ਹੀ ਕਿਸਾਨਾਂ ਤੇ ਐਫ.ਆਈ.ਆਰ ਵੀ ਦਰਜ ਹੋਈ | ਵੱਖ ਵੱਖ ਤਸਵੀਰਾਂ ਤੁਸੀਂ ਦੇਖ ਸਕਦੇ ਹੋਂ |
Watch Video
https://youtu.be/mM3Lo5AFIiQ
