ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬਠਿੰਡਾ ਦੇ ਪਿੰਡ ਮਹਿਰਾਜ ‘ਚ ਕਿਸਾਨ ਕਰਜ਼ ਮੁਆਫੀ ਸਮਾਗਮ
ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਸਮਾਗਮ ‘ਚ ਕੀਤੀ ਸ਼ਿਰਕਤ
ਸੁਨੀਲ ਜਾਖੜ ਤੇ ਸੁਖਜਿੰਦਰ ਰੰਧਾਵਾ ਵੀ ਸਮਾਗਮ ‘ਚ ਮੌਜੂਦ
ਸੀਐੱਮ ਕੈਪਟਨ ਕਿਸਾਨਾਂ ਨੂੰ ਵੰਡਣਗੇ ਕਰਜ਼ ਮੁਆਫੀ ਦੇ ਸਰਟੀਫਿਕੇਟ
18 ਹਜਾਰ 308 ਕਿਸਾਨਾਂ ਦਾ ਕਰਜਾ ਕੀਤਾ ਜਾਵੇਗਾ ਮੁਆਫ
97.05 ਕਰੋੜ ਦੀ ਰਕਮ ਹੋਵੇਗੀ ਮੁਆਫ
Watch Video
