ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅੰਮ੍ਰਿਤਸਰ ‘ਚ ਫ਼ੇਸਬੁੱਕ ਦੇ ਜਰੀਏ ਲੱਖਾਂ ਦਾ ਫ਼ਰਾਡ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
https://www.facebook.com/LivingIndiaNewschannel/videos/1768387429929296/
ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ ਭੇਜਣ ਦੇ ਨਾਂਅ ਤੇ ਕਰੀਬ 6 ਲੱਖ ਠੱਗੇ ਗਏ ਹਨ। ਜਿਸ ਕਾਰਨ ਮਹਿਲਾ ਨੇ ਲਾਏ ਫੇਸਬੁੱਕ ਫਰੈਂਡ ਤੇ ਠੱਗਣ ਦੇ ਆਰੋਪ ਲਗਾਏ ਸਨ।
ਦੱਸਿਆ ਜਾ ਰਿਹਾ ਹੈ ਕਿ ਹਾਲੇ ਵੀ ਫੇਸਬੁੱਕ ਤੇ ਘਟੀਆ ਸ਼ਬਦਾਵਲੀ ਵਰਤ ਕੇ ਮਹਿਲਾ ਨੂੰ ਪਰੇਸ਼ਾਨ ਕਰ ਰਿਹਾ ਹੈ। ਨਾਲ ਹੀ ਪਰਿਵਾਰਿਕ ਮੈਂਬਰਾਂ ਤੋਂ ਹੋਰ ਪੈਸੇ ਦੀ ਮੰਗ ਵੀ ਕਰ ਰਿਹਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।




