ਜਲਾਲਾਬਾਦ ‘ਚ ਐਕਸਾਈਜ਼ ਵਿਭਾਗ ਨੂੰ ਮਿਲੀ ਵੱਡੀ ਕਾਮਯਾਬੀ, ਭਾਰੀ ਮਾਤਰਾ ‘ਚ ਲਾਹਣ ਬਰਾਮਦ

ਜਲਾਲਾਬਾਦ : ਐਕਸਾਈਜ਼ ਵਿਭਾਗ ਦੇ ਈਟੀਓ (ETO) ਦਲਜੀਤ ਸਿੰਘ ਦੀ ਅਗਵਾਈ ਹੇਠ ਅੱਜ ਜਲਾਲਾਬਾਦ ਦੇ ਪਿੰਡ ਮਹਾਲਮ ਵਿਚ ਰੇਡ ਕੀਤੀ ਗਈ ।ਜਿਥੇ 10,000 ਹਜ਼ਾਰ ਲੀਟਰ…

ਜਲਾਲਾਬਾਦ : ਐਕਸਾਈਜ਼ ਵਿਭਾਗ ਦੇ ਈਟੀਓ (ETO) ਦਲਜੀਤ ਸਿੰਘ ਦੀ ਅਗਵਾਈ ਹੇਠ ਅੱਜ ਜਲਾਲਾਬਾਦ ਦੇ ਪਿੰਡ ਮਹਾਲਮ ਵਿਚ ਰੇਡ ਕੀਤੀ ਗਈ ।ਜਿਥੇ 10,000 ਹਜ਼ਾਰ ਲੀਟਰ ਕੱਚੀ ਲਾਹਣ ਦੇ ਨਾਲ 200 ਲੀਟਰ ਦੇਸੀ ਸ਼ਰਾਨ ਬਰਾਮਦ ਕੀਤੀ ਗਈ ਹੈ।

Also Read : ਰਵਨੀਤ ਬਿੱਟੂ ਨੇ ਘੇਰੀ ਪੰਜਾਬ ਸਰਕਾਰ, ਸਿੱਧੂ ਅਤੇ CM ਚੰਨੀ ਤੋਂ ਪੁੱਛੇ ਇਹ ਸਵਾਲ

ਪਿੰਡ ਦੇ ਵਿਚ ਰੇਡ ਦੌਰਾਨ ਲੋਕਾਂ ਦੇ ਬੈੱਡਰੂਮ ਦੇ ਵਿਚ ਬਣੀਆਂ ਬੇਸਮੈਟਾਂ,ਪਸ਼ੂਆਂ ਦੇ ਬੰਨ੍ਹਣ ਵਾਲੀਆਂ ਜਗ੍ਹਾਵਾਂ ਤੇ ਪਾਣੀ ਦੀਆਂ ਹੋਦੀਆਂ ਅਤੇ ਘਰ ਦੀਆਂ ਛੱਤਾਂ ਤੋਂ ਭਾਰੀ ਮਾਤਰਾ ਵਿਚ ਲਾਹਨ ਬਰਾਮਦ ਹੋਇਆ ਹੈ। ਜਿਸਨੂੰ ਹੁਣ ਨਸ਼ਟ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *