ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਦੇ ਕੋਲ ਐਤਵਾਰ ਨੂੰ ਹੋਇਆ ਜਹਾਜ਼ ਹਾਦਸਾ | ਮਰਨੇ ਵਾਲਿਆਂ ‘ਚ ਸੰਯੁਕਤ ਰਾਸ਼ਟਰ ਨਾਲ ਸੰਬੰਧਿਤ ਘੱਟ ਤੋਂ ਘੱਟ ਇੱਕ ਦਰਜਨ ਲੋਕ ਸ਼ਾਮਿਲ ਹਨ ਸੰਯੁਕਤ ਰਾਸ਼ਟਰ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ।
ਜ਼ਿਕਰਯੋਗ ਹੈ ਕਿ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਤੋਂ ਨੈਰੋਬੀ ਲਈ ਉਡਾਣ ਭਰਨ ਦੇ ਛੇ ਮਿੰਟ ਬਾਅਦ ਹੀ ਇਥੋਪੀਅਨ ਏਅਰਲਾਇੰਸ ਦਾ ਬੋਇੰਗ 737 ਦੁਰਘਟਨਾਗਰਸਤ ਹੋ ਗਿਆ ਅਤੇ ਉਸ ਵਿੱਚ ਸਵਾਰ ਚਾਰ ਭਾਰਤੀਆਂ ਸਮੇਤ ਸਾਰੇ 157 ਲੋਕਾਂ ਦੀ ਮੌਤ ਹੋ ਗਈ ।
Watch Video
https://youtu.be/TgqrPq0f7-k
