ਕਿਸਦਾ ਮੰਨਣਾ ਪ੍ਰਦੂਸ਼ਣ ਦਿੱਲੀ ਦਾ ਪ੍ਰਮੁੱਖ ਤਿਉਹਾਰ ਹੈ, ਜਾਣੋਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਦਿੱਲੀ ’ਚ ਪ੍ਰਦੂਸ਼ਣ ਲੋਕਾਂ ਦਾ ਸਾਹ ਲੈਣਾ ਔਖਾ ਕਰ ਰਿਹਾ ਹੈ। ਉੱਥੇ ਹੀ ਪ੍ਰਦੂਸ਼ਣ ਦੇ ਕਾਰਨ ਕਈ ਦਿਨ ਸਕੂਲ ਵੀ ਬੰਦ ਰਹੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਦਿੱਲੀ ’ਚ ਪ੍ਰਦੂਸ਼ਣ ਲੋਕਾਂ ਦਾ ਸਾਹ ਲੈਣਾ ਔਖਾ ਕਰ ਰਿਹਾ ਹੈ। ਉੱਥੇ ਹੀ ਪ੍ਰਦੂਸ਼ਣ ਦੇ ਕਾਰਨ ਕਈ ਦਿਨ ਸਕੂਲ ਵੀ ਬੰਦ ਰਹੇ ਹਨ। ਉੱਥੇ ਹੀ ਸੋਸਲ਼ ਮੀਡੀਆ ਤੇ ਦਿੱਲੀ ਦ ਪ੍ਰਦੂਸ਼ਣ ਨੂੰ ਲੈਕੇ ਇਕ ਲੇਖ ਵਾਇਰਲ ਹੋ ਰਿਹਾ ਹੈ। ਇਸ ਲੇਖ ਨੂੰ ਪਲੂਸ਼ਨ ਹਾਲੀਡੇਅ ਦਾ ਨਾਂ ਦਿੱਤਾ ਗਿਆ ਹੈ। ਇਸ ਲੇਖ ਨੂੰ ਇਕ ਬੱਚੇ ਦੁਆਰਾ ਲਿਖਿਆ ਗਿਆ ਹੈ ਜਿਸ ਚ ਉਸਨੇ ਦਿੱਲੀ ਦਾ ਪ੍ਰਮੁੱਖ ਤਿਉਹਾਰ ਪ੍ਰਦੂਸ਼ਣ ਨੂੰ ਦੱਸਿਆ ਹੈ।

Essay

ਬੱਚੇ ਨੇ ਲੇਖ ਚ ਲਿਖਿਆ ਹੈ ਕਿ ਪ੍ਰਦੂਸ਼ਣ ਦਿੱਲੀ ਦਾ ਪ੍ਰਮੁੱਖ ਤਿਉਹਾਰ ਹੈ। ਇਹ ਦਿਵਾਲੀ ਤੋਂ ਬਾਅਦ ਸ਼ੁਰੂ ਹੁੰਦਾ ਹੈ। ਨਾਲ ਹੀ ਬੱਚੇ ਨੇ ਇਹ ਵੀ ਲਿਖਿਆ ਕਿ ਦੀਵਾਲੀ ਚ ਉਹਨਾਂ ਨੂੰ ਇਹਨੀ ਛੁੱਟੀ ਨਹੀਂ ਮਿਲਦੀ ਜਿਹਨੀ ਉਹਨਾਂ ਨੂੰ ਇਸ ਪ੍ਰਦੂਸ਼ਣ ਦੇ ਕਾਰਨ ਮਿਲ ਜਾਂਦੀ ਹੈ।  ਪ੍ਰਦੂਸ਼ਣ ਦੇ ਤਿਉਹਾਰ ਮੌਕੇ ਸਾਰੇ ਵੱਖ ਵੱਖ ਤਰ੍ਹਾਂ ਦੇ ਮਾਸਕ ਪਾ ਕੇ ਘੁੰਮਦੇ ਹਨ। ਕਾਬਿਲੇਗੌਰ ਹੈ ਕਿ ਇਸ ਲੇਖ ਚ

 

Leave a Reply

Your email address will not be published. Required fields are marked *