ਮੁੰਬਈ- ਲਾਕ ਅੱਪ ਦੇ ਤਾਜ਼ਾ ਐਪੀਸੋਡ 'ਚ ਪਾਇਲ ਰੋਹਤਗੀ ਨੇ ਆਪਣਾ ਸਭ ਤੋਂ ਵੱਡਾ ਦੁੱਖ ਲੋਕਾਂ ਦੇ ਸਾਹਮਣੇ ਰੱਖਿਆ। ਉਸ ਨੇ ਭਾਵੁਕ ਹੋ ਕੇ ਦੱਸਿਆ ਕਿ ਉਹ ਕਦੇ ਮਾਂ ਨਹੀਂ ਬਣ ਸਕਦੀ। ਅਭਿਨੇਤਰੀ ਨੇ ਖੁਲਾਸਾ ਕੀਤਾ ਕਿ ਉਹ ਪਿਛਲੇ 12 ਸਾਲਾਂ ਤੋਂ ਸੰਗਰਾਮ ਸਿੰਘ ਨਾਲ ਸੈਟਲ ਹੋਣਾ ਚਾਹੁੰਦੀ ਹੈ ਪਰ ਵਿਆਹ ਨਾ ਕਰਵਾਉਣ ਦਾ ਇਹ ਵੀ ਇਕ ਵੱਡਾ ਕਾਰਨ ਹੈ।
Also Read: ਕੋਰੋਨਾ ਦੇ ਦੇਸ਼ 'ਚ ਲਗਾਤਾਰ ਵਧ ਰਹੇ ਮਾਮਲਾ, ਨਵੇਂ ਮਾਮਲੇ 3,337 ਤੇ 60 ਮਰੀਜ਼ਾਂ ਦੀ ਹੋਈ ਮੌਤ
ਪਾਇਲ ਰੋਹਤਗੀ ਨੇ ਦੱਸਿਆ ਕਿ ਉਹ ਪਿਛਲੇ 5 ਸਾਲਾਂ ਤੋਂ ਮਾਂ ਬਣਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਹ ਗਰਭਵਤੀ ਨਹੀਂ ਹੋ ਸਕੀ। ਸਰੋਗੇਸੀ ਬਾਰੇ, ਉਸਨੇ ਖੁਲਾਸਾ ਕੀਤਾ ਕਿ ਜਦੋਂ ਉਹ ਡਾਕਟਰਾਂ ਨੂੰ ਮਿਲੀ ਤਾਂ ਉਹ ਰਿਕਾਰਡ ਵਿੱਚ ਵਿਆਹ ਦੇ ਦਸਤਾਵੇਜ਼ ਚਾਹੁੰਦੇ ਸਨ, ਕਿਉਂਕਿ ਉਹ ਲਿਵ-ਇਨ ਸਵੀਕਾਰ ਨਹੀਂ ਕਰਦੇ ਹਨ।
Also Read: ਸਮਲਿੰਗੀ ਪੁਰਸ਼ਾਂ ਨੂੰ ਕੈਨੇਡਾ ਵਲੋਂ ਵੱਡੀ ਰਾਹਤ, ਹਟਾਈ ਗਈ ਇਹ ਪਾਬੰਦੀ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Punjab Schools Winter Break: खुशखबरी! स्कूलों में छुट्टियों का ऐलान, जानें कब से कब तक बंद रहेंगे स्कूल
Dal Lake : सर्दी ने तोड़ा 50 साल का रिकॉर्ड; डल झील में जमी बर्फ, भारी बारिश के आसार
Karnatak Road Accident : कर्नाटक में दर्दनाक हादसा! कार पर पलटा कंटेनर, एक ही परिवार के 6 लोगों की मौत