ਮੁੰਬਈ : ਅਨੁਪਮਾ ਸ਼ੋਅ (Anupama show) ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਟੀ.ਵੀ. ਐਕਟ੍ਰੈਸ (TV Actress) ਰੂਪਾਲੀ ਗਾਂਗੁਲੀ (Rupali Ganguly) ਲਈ ਫੈਂਸ ਦੀ ਦੀਵਾਨਗੀ ਸਿਰ ਚੜ੍ਹ ਕੇ ਬੋਲਦੀ ਹੈ। ਟੀ.ਵੀ. ਸ਼ੋਅ ਅਨੁਪਮਾ ਨੂੰ ਰੂਪਾਲੀ ਗਾਂਗੁਲੀ (Rupali Ganguly) ਪੂਰੇ ਦੇਸ਼ ਦੇ ਲੋਕਾਂ ਦੀ ਫੇਵਰੇਟ ਐਕਟ੍ਰੈਸ (Favorite Actress) ਬਣ ਗਈ ਹੈ। ਰੂਪਾਲੀ ਨੂੰ ਫੈਂਸ ਦਾ ਬੇਸ਼ੁਮਾਰ ਪਿਆਰ (Countless love) ਮਿਲ ਰਿਹਾ ਹੈ। Also Read : 'ਪੁਤਿਨ ਨੂੰ ਜੰਗ ਰੋਕਣ ਦੀ ਹਦਾਇਤ ਨਹੀਂ ਦੇ ਸਕਦੇ'
View this post on Instagram
ਰੂਪਾਲੀ ਗਾਂਗੁਲੀ ਉਂਝ ਤਾਂ ਜ਼ਿਆਦਾਤਰ ਆਪਣੇ ਟ੍ਰਡਿਸ਼ਨਲ ਅਵਤਾਰ ਨਾਲ ਫੈੰਸ ਨੂੰ ਹਮੇਸ਼ਾ ਇੰਪ੍ਰੈਸ ਕਰ ਦਿੰਦੀ ਹੈ ਪਰ ਇਸ ਵਾਰ ਐਕਟ੍ਰੈਸ ਨੇ ਆਪਣੇ ਗਲੈਮਰਸ ਲੁੱਕ ਨਾਲ ਲੋਕਾਂ ਦੀਆਂ ਧੜਕਣਾਂ ਨੂੰ ਤੇਜ਼ ਕਰ ਦਿੱਤਾ ਹੈ। ਜੀ ਹਾਂ, ਰੂਪਾਲੀ ਨੇ ਯੈਲੋ ਆਊਟਫਿਟ ਵਿਚ ਆਪਣੀ ਸੂਪਰ ਸਟਨਿੰਗ ਫੋਟੋ ਫੈਂਸ ਦੇ ਨਾਲ ਸ਼ੇਅਰ ਕੀਤੀ ਹੈ।
ਫੋਟੋ ਵਿਚ ਰੂਪਾਲੀ ਗਾਂਗੁਲੀ ਦੇ ਲੁੱਕ ਨੂੰ ਲੈ ਕੇ ਉਨ੍ਹਾਂ ਦੇ ਪੋਜ਼ ਅਤੇ ਐਕਸਪ੍ਰੈਸ਼ਨ ਤੱਕ ਹਰ ਚੀਜ਼ ਦੇਖਣ ਲਾਇਕ ਹੈ। ਯੈਲੋ ਆਊਟਫਿਟ ਦੇ ਨਾਲ ਐਕਟ੍ਰੈਸ ਨੇ ਖਾਸ ਮੇਕਅਪ ਕੀਤਾ ਹੈ। ਬ੍ਰਾਊਨਿਸ਼ ਆਈਸ਼ੈਡੋ, ਲਾਈਟ ਗਲੌਸੀ ਲਿਪਸਟਿਕ ਅਤੇ ਮਸਕਾਰਾ ਦੇ ਇੰਟੈਂਸ ਕੋਟ ਦੇ ਨਾਲ ਰੂਪਾਲੀ ਨੇ ਆਪਣੇ ਮੇਕਅੱਪ ਨੂੰ ਗਲੈਮ ਟੱਚ ਦਿੱਤਾ ਹੈ। Also Read: ਕੁੜੀਆਂ ਦੇ ਨਾਂ 'ਤੇ ਫਰਜ਼ੀ FB ਖਾਤੇ ਖੋਲ੍ਹ ਕੇ ਮਾਰੀ ਲੱਖਾਂ ਦੀ ਠੱਗੀ, 3 ਗ੍ਰਿਫਤਾਰ
View this post on Instagram
ਰੂਪਾਲੀ ਨੇ ਯੈਲੋ ਡ੍ਰੈਸ ਦੇ ਨਾਲ ਛੋਟੇ ਈਅਰਿੰਗਸ ਕੈਰੀ ਕੀਤੇ ਹਨ। ਓਪਨ ਸਲੀਕ ਹੇਅਰ ਲੁੱਕ ਵਿਚ ਰੂਪਾਲੀ ਦਾ ਸਟਾਈਲ ਅਤੇ ਉਸ ਦਾ ਕਿਲਰ ਐਟੀਟਿਊਡ ਦੇਖਦੇ ਹੀ ਬਣਦਾ ਹੈ। ਜ਼ਿਆਦਾਤਰ ਟ੍ਰਡਿਸ਼ਨਲ ਲੁੱਕ ਵਿਚ ਦਿਖਣ ਵਾਲੀ ਰੂਪਾਲੀ ਦੇ ਗਲੈਮਰਸ ਲੁੱਕ 'ਤੇ ਫੈਂਸ ਫਿਦਾ ਹੋ ਰਹੇ ਹਨ।
ਐਕਟ੍ਰੈਸ ਦੀ ਤਸਵੀਰ ਨੂੰ ਹਜ਼ਾਰਾਂ ਲੋਕ ਲਾਈਕ ਕਰ ਚੁੱਕੇ ਹਨ। ਕੁਮੈਂਟ ਸੈਕਸ਼ਨ ਵਿਚ ਫੈਂਸ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ। ਉਥੇ ਹੀ ਇਕ ਯੂਜ਼ਰ ਨੇ ਲਿਖਿਆ ਇਹ ਕੌਨ ਹੈ? ਅਨੁਪਮਾ ਕਿੱਥੇ ਹੈ? ਰੂਪਾਲੀ ਗਾਂਗੁਲੀ ਦੇ ਨਵੇਂ ਫੋਟੋਸ਼ੂਟ ਵਿਚ ਐਕਟ੍ਰੈਸ ਦਾ ਸਟਨਿੰਗ ਲੁੱਕ ਦੇਖ ਕੇ ਕਹਿਣਾ ਤਾਂ ਬਣਦਾ ਹੈ ਕਿ ਉਨ੍ਹਾਂ ਨੇ ਸੱਚ ਵਿਚ ਫੈੰਸ ਦੇ ਹੋਸ਼ ਉਡਾ ਦਿੱਤੇ ਹਨ। ਸਾਨੂੰ ਤਾਂ ਰੂਪਾਲੀ ਦਾ ਨਵਾਂ ਲੁੱਕ ਫਾਇਰ ਲੱਗਾ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Masala Tea in Winters: सर्दियों में रोजाना करें मसाला चाय का सेवन, सर्दी-जुकाम से मिलेगा छुटकारा
Dates Benefits: सर्दियों में इस तरीके से खाएं खजूर, मिलेंगे अनगिनत फायदे
Gold-Silver Price Today : सोने-चांदी की कीमतों में उछली! चेक करें 22 कैरेट और 24 कैरेट गोल्ड रेट