ਤਰਨਤਾਰਨ ‘ਚ ਬਿਜਲੀ ਵਿਭਾਗ ਨੇ ਕੀਤੀ ਵੱਡੀ ਛਾਪੇਮਾਰੀ, ਚੋਰੀ ਦੇ 845 ਕਨੈਕਸ਼ਨ ਫੜੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਰਕਾਰ ਵੱਲੋਂ ਬਿਜਲੀ ਚੋਰੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।   n ਜਿਸਦੇ ਚੱਲਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਰਕਾਰ ਵੱਲੋਂ ਬਿਜਲੀ ਚੋਰੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

Raid Raid Raid  Raid n

ਜਿਸਦੇ ਚੱਲਦੇ ਬਿਜਲੀ ਵਿਭਾਗ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਜਾਰੀ ਹੁਕਮ ਤੋਂ ਬਾਅਦ ਬਿਜਲੀ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ।

Raid

ਇਸ ਦੌਰਾਨ ਉਹਨਾਂ ਨੇ 845 ਅਜਿਹੇ ਕੁਨੈਕਸ਼ਨ ਨੂੰ ਫੜਿਆ ਜੋ ਕਿ ਚੋਰੀ ਦੇ ਸੀ।

Raid

ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਬਿਜਲੀ ਚੋਰੀ ਕਰਨ ਵਾਲਿਆਂ ਦੇ ਖਿਲਾਫ 1 ਕਰੋੜ 59 ਲੱਖ ਦਾ ਜੁਰਮਾਨਾ ਲਗਾਇਆ ਗਿਆ ਹੈ। ਨਾਲ ਹੀ ਵਿਭਾਗ ਨੇ ਘਰਾਂ, ਮੋਟਰਾਂ ਤੇ ਗੁਰੂਘਰਾਂ ਚ ਵੀ ਛਾਪਾ ਮਾਰਿਆ। 

 

Leave a Reply

Your email address will not be published. Required fields are marked *