ਪੰਜਾਬ ‘ਚ ਝੜਪਾਂ ਦੇ ਬਾਵਜੂਦ 12 ਵਜੇ ਤੱਕ 25.49 ਫੀਸਦੀ ਹੋਈ ਵੋਟਿੰਗ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਲੋਕਸਭਾ ਸੀਟਾਂ ਤੇ ਵੋਟਿੰਗ ਲਗਾਤਾਰ ਜਾਰੀ ਹੈ। ਪੰਜਾਬ ਦੀਆਂ 13 ਲੋਕਸਭਾ ਸੀਟਾਂ ਦੇ ਲਈ ਕਰੀਬ 278 ੁਉਮੀਦਵਾਰ ਚੋਣ ਮੈਦਾਨ ਚ ਉਤਰਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਲੋਕਸਭਾ ਸੀਟਾਂ ਤੇ ਵੋਟਿੰਗ ਲਗਾਤਾਰ ਜਾਰੀ ਹੈ। ਪੰਜਾਬ ਦੀਆਂ 13 ਲੋਕਸਭਾ ਸੀਟਾਂ ਦੇ ਲਈ ਕਰੀਬ 278 ੁਉਮੀਦਵਾਰ ਚੋਣ ਮੈਦਾਨ ਚ ਉਤਰਨੇ ਹਨ। ਦੱਸ ਦਈਏ ਕਿ 12 ਵਜੇ ਤੱਕ ਪੰਜਾਬ ‘ਚ 25.49 ਫੀਸਦੀ ਮਤਦਾਨ ਹੋਇਆ ਹੈ। ਆਓ ਤੁਹਾਨੂੰ ਦੱਸਦੇ ਹਾਂ ਪੰਜਾਬ ‘ਚ ਲੋਕਸਭਾ ਹਲਕੀਆਂ ਤੇ 12 ਵਜੇ ਤੱਕ ਦੀ ਇਹਨੀ ਹੋਈ ਵੋਟ ਫੀਸਦੀ:-

https://www.facebook.com/LivingIndiaNewschannel/videos/339991096698384/

ਗੁਰਦਾਸਪੁਰ ‘ਚ 26.26%
ਅੰਮ੍ਰਿਤਸਰ ‘ਚ 19.53%
ਖਡੂਰ ਸਾਹਿਬ ‘ਚ 21.05%
ਜਲੰਧਰ ‘ਚ 21.94%,
ਹੁਸ਼ਿਆਰਪੁਰ ‘ਚ 21.50%
ਸ੍ਰੀ ਅਨੰਦਪੁਰ ਸਾਹਿਬ ‘ਚ 22.32%
ਲੁਧਿਆਣਾ ‘ਚ 21.14%
ਫਤਿਹਗੜ੍ਹ ਸਾਹਿਬ ‘ਚ, 21.29%
ਫਰੀਦਕੋਟ ‘ਚ, 22.95%
ਫਿਰੋਜ਼ਪੁਰ ‘ਚ 25.59%
ਬਠਿੰਡਾ ‘ਚ 26.64%,
ਸੰਗਰੂਰ ‘ਚ, 26.17%
ਪਟਿਆਲਾ ‘ਚ 28.07%

Leave a Reply

Your email address will not be published. Required fields are marked *