Election 2019: ਪੰਜਾਬ ‘ਚ ਇਹਨਾਂ ਸਿਆਸੀ ਦਿੱਗਜਾ ਨੇ ਪਾਈ ਵੋਟ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਲੋਕਾਂ ਸਭਾ ਚੋਣ 2019 ਦੇ ਆਖਰੀ ਗੇੜ ਦੀਆਂ ਵੋਟਿੰਗ ਪੈ ਰਹੀਆਂ ਹਨ। ਇਸਦੇ ਚੱਲਦੇ ਪੰਜਾਬ ਚ ਲੋਕਸਭਾ ਚੋਣਾਂ ਦੇ ਮੱਦੇਨਜਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਲੋਕਾਂ ਸਭਾ ਚੋਣ 2019 ਦੇ ਆਖਰੀ ਗੇੜ ਦੀਆਂ ਵੋਟਿੰਗ ਪੈ ਰਹੀਆਂ ਹਨ। ਇਸਦੇ ਚੱਲਦੇ ਪੰਜਾਬ ਚ ਲੋਕਸਭਾ ਚੋਣਾਂ ਦੇ ਮੱਦੇਨਜਰ ਲੋਕਾਂ ਵੱਲੋਂ  ਆਪਣੀ ਵੋਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸੇ ਦੇ ਨਾਲ ਹੀ ਪੰਜਾਬ ਦੇ ਕਈ ਦਿੱਗਜਾਂ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਆਉ ਤੁਹਾਨੂੰ ਦੱਸਦੇ ਹਾਂ ਕਿ ਹੁਣ ਤੱਕ ਕਿਹੜੇ ਕਿਹੜੇ ਦਿੱਗਜਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ

https://www.facebook.com/LivingIndiaNewschannel/videos/861631270868140/

  • ਪਟਿਆਲਾ ‘ਚ ਦਿੱਗਜਾਂ ਨੇ ਕੀਤਾ ਮਤਦਾਨ
  • ਕੈਪਟਨ ਅਮਰਿੰਦਰ , ਮਹਾਰਾਣੀ ਪ੍ਰਨੀਤ ਕੌਰ ਨੇ ਪਾਈ ਵੋਟ
  • ਡਾ. ਧਰਮਵੀਰ ਗਾਂਧੀ ਨੇ ਵੀ ਕੀਤਾ ਮਤਦਾਨ
  • ਹੁਸ਼ਿਆਰਪੁਰ ਚ ਡਿਪਟੀ ਕਮਿਸ਼ਨਰ ਈਸ਼ਾ ਕਾਲੀਆਂ ਨੇ ਕੀਤਾ ਵੋਟ ਦਾ ਭੁਗਤਾਨ 
    ਹੋਰਨਾਂ ਵੋਟਰਾਂ ਦੀ ਤਰ੍ਹਾਂ ਲਾਈਨ ‘ਚ ਲੱਗ ਕੀਤਾ ਮਤਦਾਨ
    ‘ਜ਼ਿਲ੍ਹਾ ਭਰ ਵਿੱਚ ਸੁਰੱਖਿਆ ਦੇ ਪੁਖ਼ਤਾ ਇੰਤਜਾਮ’- ਈਸ਼ਾ ਕਾਲੀਆ
  • ਪਟਿਆਲਾ ‘ਚ ਸੁਰਜੀਤ ਰੱਖੜਾ ਨੇ ਪਾਈ ਵੋਟ
    ‘ਲੋਕਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੀ ਕੀਤੀ ਅਪੀਲ’
  • ਬਰਨਾਲਾ ‘ਚ ਪਰਿਵਾਰ ਸਣੇ ਕੇਵਲ ਢਿੱਲੋ ਨੇ ਪਾਈ ਵੋਟ
  • ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਨੇ ਪਾਈ ਵੋਟ
  • ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪਾਈ ਵੋਟ
  • ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੇ ਪਾਈ ਵੋਟ
  • ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਤਨੀ ਨਵਜੋਤ ਕੌਰ ਸਿੱਧੂ ਸਮੇਤ ਅੰਮ੍ਰਿਤਸਰ ਵਿਖੇ ਪਾਈ ਵੋਟ
  • ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੇ ਪਤਨੀ ਸਮੇਤ ਪਾਈ ਵੋਟ
  • ਚੰਡੀਗੜ੍ਹ ਤੋਂ ਬੀਜੇਪੀ ਉਮੀਦਵਾਰ ਕਿਰਨ ਖੇਰ ਨੇ ਪਾਈ ਵੋਟ
  • ਬੀਬੀ ਰਾਜਿੰਦਰ ਕੌਰ ਭੱਠਲ ਨੇ ਲਹਿਰਾਗਾਗਾ ‘ਚ ਪਰਿਵਾਰ ਸਮੇਤ ਪਾਈ ਵੋਟ
  • ਗੁਰਦਾਸਪੁਰ ’ਚ ਸੁਨੀਲ ਜਾਖੜ ਨੇ ਪਾਈ ਵੋਟ 

Leave a Reply

Your email address will not be published. Required fields are marked *