ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਚੋਣ ਕਮਿਸ਼ਨ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਹਨਾਂ ਨੇ ਚੋਣ ਪ੍ਰਕਿਰਿਆ ਨੂੰ ਲੈਕੇ ਅਤੇ ਵੋਟਿੰਗ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਦਿੱਤੀ। ਨਾਲ ਹੀ ਇਹ ਵੀ ਕਿਹਾ ਕਿ EVM ਦੀ ਥਾਂ ਤੇ VVPAT ਵਰਤੀਆਂ ਜਾਣਗੀਆ।
https://www.facebook.com/LivingIndiaNewschannel/videos/1202811353207758/
ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਸਮੇੰ ਵੋਟਰ ਵੋਟ ਬਣਵਾਉਣ ਲਈ ਅਪਲਾਈ ਕਰ ਸਕਦਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਜੋ ਵੀ ਵੋਟਰ ਲਿਸਟ ਹੈ ਉਹਨਾਂ ਨੂੰ ਇਹ ਸਮੇਂ ਤੇ ਹੀ ਚੈਕ ਕਰਦੇ ਰਹਿੰਦੇ ਹਨ। ਜਿਸ ਵਿੱਚ ਕੋਈ ਜਾਲੀ ਵੋਟ ਨਹੀਂ ਹੁੰਦੀ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ 2.46 ਲੱਖ ਨੌਜਵਾਨ ਵੋਟਰ ਹਨ। ਪੰਜਾਬ ਵਿੱਚ 2 ਕਰੋੜ 1 ਲੱਖ ਵੋਟਰ ਹਨ।
