ਚਾਈਨਾ ਡੋਰ ਦਾ ਸ਼ਿਕਾਰ ਹੋਇਆ ਬਜ਼ੁਰਗ, ਗੰਭੀਰ ਜ਼ਖ਼ਮੀ ਹੋਇਆ ਬਜ਼ੁਰਗ

 ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਚਾਈਨਾ ਡੋਰ ਕਾਰਨ ਜਿਲ੍ਹਾ ਫਤਿਹਗੜ੍ਹ ਸਾਹਿਬ ਚ ਅਜੈਬ ਸਿੰਘ ਨਾਮ ਦਾ 55 ਸਾਲਾਂ ਬਜੁਰਗ ਗੰਭੀਰ ਜਖਮੀ ਹੋ ਗਿਆ ਹੈ | ਇਹ ਬਜੁਰਗ…

 ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਚਾਈਨਾ ਡੋਰ ਕਾਰਨ ਜਿਲ੍ਹਾ ਫਤਿਹਗੜ੍ਹ ਸਾਹਿਬ ਚ ਅਜੈਬ ਸਿੰਘ ਨਾਮ ਦਾ 55 ਸਾਲਾਂ ਬਜੁਰਗ ਗੰਭੀਰ ਜਖਮੀ ਹੋ ਗਿਆ ਹੈ | ਇਹ ਬਜੁਰਗ ਫਤਿਹਗੜ੍ਹ ਸਾਹਿਬ ਦੇ ਰੇਲਵੇ ਸਟੇਸ਼ਨ ਤੋਂ ਆਪਣੇ ਘਰ ਜਾ ਰਹਿਆ | ਤਾਂ ਰਸਤੇ ਚ ਚੈਨਾ ਡੋਰ ਨਾਲ ਉਨ੍ਹਾ ਦਾ ਮੂੰਹ ਕੱਟ ਗਿਆ | ਜਿਨ੍ਹਾ ਨੂੰ ਜਖਮੀ ਹਾਲਤ ਚ ਹਸਪਤਾਲ ਚ ਭਰਤੀ ਕਰਵਾਇਆ ਗਿਆ |

Watch Video

Leave a Reply

Your email address will not be published. Required fields are marked *