ਸਿੱਖਿਆ ਮੰਤਰੀ ਨੇ ਲਿਆ ਵੱਡਾ ਫੈਸਲਾ, ਜਲਦ ਬਹਾਲ ਹੋਣਗੇ ਬਰਖਾਸਤ ਕੀਤੇ ਅਧਿਆਪਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਓਧਰ ਚੰਡੀਗੜ੍ਹ ਚ ਅਧਿਆਪਕ ਸੰਘਰਸ਼ ਕਮੇਟੀ ਵੱਲੋਂ  ਸਿੱਖਿਆ ਮੰਤਰੀ ਓ.ਪੀ ਸੋਨੀ ਨਾਲ ਮੀਟਿੰਗ ਕੀਤੀ ਗਈ | ਇਸ ਦੌਰਾਣ ਉਹਨਾਂ ਵੱਲੋਂ ਬਰਖਾਸਤ ਕੀਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਓਧਰ ਚੰਡੀਗੜ੍ਹ ਚ ਅਧਿਆਪਕ ਸੰਘਰਸ਼ ਕਮੇਟੀ ਵੱਲੋਂ  ਸਿੱਖਿਆ ਮੰਤਰੀ ਓ.ਪੀ ਸੋਨੀ ਨਾਲ ਮੀਟਿੰਗ ਕੀਤੀ ਗਈ | ਇਸ ਦੌਰਾਣ ਉਹਨਾਂ ਵੱਲੋਂ ਬਰਖਾਸਤ ਕੀਤੇ ਗਏ ਅਧਿਆਪਕਾਂ ਦੀ ਬਹਾਲੀ ਨੂੰ ਲੈਕੈ ਫੈਸਲਾ ਲਿਆ ਗਿਆ |

ਸਿੱਖਿਆ ਮੰਤਰੀ ਨੇ ਲਿਆ ਵੱਡਾ ਫੈਸਲਾ

ਜਲਦ ਬਹਾਲ ਹੋਣਗੇ ਬਰਖਾਸਤ ਕੀਤੇ ਅਧਿਆਪਕ

ਅਧਿਆਪਕਾਂ ਦੀ ਸੀਐੱਮ ਨਾਲ ਕਰਵਾਈ ਜਾਵੇਗੀ ਮੀਟਿੰਗ

ਅਧਿਆਪਕ ਸੰਘਰਸ਼ ਕਮੇਟੀ ਦੀ ਮੀਟਿੰਗ ਤੋਂ ਬਾਅਦ ਫੈਸਲਾ

Watch Video

Leave a Reply

Your email address will not be published. Required fields are marked *