ਐਸ.ਟੀ.ਐਫ.ਪਟਿਆਲਾ ਰੇਂਜ ਵੱਲੋਂ ਨਸ਼ਾ ਤਸਕਰ ਕਾਬੂ, 270 ਗਰਾਮ ਸਮੈਕ, ਇੱਕ ਕਿੱਲੋ ਅਫ਼ੀਮ ਤੇ ਇੱਕ ਗੱਡੀ ਬਰਾਮਦ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਐਸ.ਟੀ.ਐਫ.ਪਟਿਆਲਾ ਰੇਂਜ ਨੇ 4 ਨਸ਼ਾ ਤਸਕਰਾਂ ਨੂੰ 270 ਗਰਾਮ ਸਮੈਕ ਤੇ ਇੱਕ ਕਿੱਲੋ ਅਫ਼ੀਮ ਅਤੇ ਇੱਕ ਗੱਡੀ ਸਮੇਤ ਕਾਬੂ ਕੀਤਾ ਐ |…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਐਸ.ਟੀ.ਐਫ.ਪਟਿਆਲਾ ਰੇਂਜ ਨੇ 4 ਨਸ਼ਾ ਤਸਕਰਾਂ ਨੂੰ 270 ਗਰਾਮ ਸਮੈਕ ਤੇ ਇੱਕ ਕਿੱਲੋ ਅਫ਼ੀਮ ਅਤੇ ਇੱਕ ਗੱਡੀ ਸਮੇਤ ਕਾਬੂ ਕੀਤਾ ਐ |

 ਏ.ਆਈ.ਜੀ ਪ੍ਰਿਤਪਾਲ ਸਿੰਘ ਥਿੰਦ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਕਾਰ ਚਾਲਕ ਪੁਲਿਸ ਨਾਕਾ ਦੇਖਕੇ ਪਿਛੇ ਮੁੜਨ ਲੱਗੇ ਤਾਂ ਪੁਲਿਸ ਨੇ ਇਨ੍ਹਾਂ ਤੋਂ ਪੁੱਛਗਿਛ ਕੀਤੀ ਅਤੇ ਤਲਾਸ਼ੀ ਦੌਰਾਨ ਇਨ੍ਹਾਂ ਦੀ ਕਾਰ ਵਿੱਚੋਂ ਇਹ ਸਮੈਕ ਬਰਾਮਦ ਹੋਈ।

Watch Video

Leave a Reply

Your email address will not be published. Required fields are marked *