ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫ਼ਿਰੋਜ਼ਪੁਰ ‘ਚ ਪਰਿਵਾਰ ਨੇ ਕੱਸਿਆ ਨਸ਼ੇ ‘ਤੇ ਸ਼ਿੰਕਜਾ
ਪੀੜਤ ਪਰਿਵਾਰ ਨੇ ਕੀਤੀ ਖੁਦ ਨਸ਼ਾ ਤਸਕਰ ਦੇ ਘਰ ਛਾਪੇਮਾਰੀ
ਮੌਕੇ ‘ਤੇ ਨਸ਼ਾ ਕਰਦੇ ਹੋਏ ਕਾਬੂ ਕੀਤਾ ਨੌਜਵਾਨ
ਪੁਲਿਸ ਵੱਲੋਂ ਕਾਰਵਾਈ ਨਾ ਕਰਨ ਤੋਂ ਬਾਅਦ ਹਰਕਤ ‘ਚ ਆਇਆ ਪਰਿਵਾਰ
ਪੀੜਤ ਪਰਿਵਾਰ ਕਾਂਗਰਸ ਪਾਰਟੀ ਨਾਲ ਸਬੰਧਿਤ
ਪਿੰਡ ਦੀ ਸਰਪੰਚੀ ਹੈ ਪੀੜਤ ਪਰਿਵਾਰ ਕੋਲ
Watch Video
