ਨਸ਼ਾ ਤਸਕਰਾਂ ਵੱਲੋਂ STF ’ਤੇ ਹਮਲਾ ਮਾਮਲੇ ’ਚ ਨਵਾਂ ਮੋੜ, ਮਹਿਲਾਵਾਂ ਸਣੇ 12 ਲੋਕ ਹਿਰਾਸਤ ’ਚ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਪੂਰਥਲਾ ’ਚ STF ਤੇ ਹਮਲਾ ਮਾਮਲੇ ਚ ਨਵਾਂ ਮੋੜ ਆ ਗਿਆ ਹੈ। ਦਸ ਦਈਏ ਕਿ ਇਸ ਮਾਮਲੇ ਚ ਪੁਲਿਸ ਵੱਲੋਂ ਕਾਰਵਾਈ ਕਰਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਪੂਰਥਲਾ ’ਚ STF ਤੇ ਹਮਲਾ ਮਾਮਲੇ ਚ ਨਵਾਂ ਮੋੜ ਆ ਗਿਆ ਹੈ। ਦਸ ਦਈਏ ਕਿ ਇਸ ਮਾਮਲੇ ਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ 12 ਲੋਕਾਂ ਨੂੰ ਹਿਰਾਸਤ ਚ ਲਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰਦੇ ਹੋਏ 12 ਲੋਕਾਂ ਨੂੰ ਹਿਰਾਸਤ ’ਚ ਲਿਆ ਹੈ।

injured

ਜਿਹਨਾਂ ਚ 4 ਮਹਿਲਾਵਾਂ ਵੀ ਸ਼ਾਮਲ ਦੱਸੀਆ ਜਾ ਰਹੀਆਂ ਹਨ। ਕਾਬਿਲੇਗੌਰ ਹੈ ਕਿ ਕਪੂਰਥਲਾ ਦੇ ਪਿੰਡ ਹਮੀਰਾ ਚ STF ਦੀ ਇਕ ਟੀਮ ਛਾਪੇਮਾਰੀ ਕਰਨ ਲਈ ਗਈ ਸੀ। ਇਸ ਦੌਰਾਨ ਬੀਤੀ ਸ਼ਾਮ ਨਸ਼ਾ ਤਸਕਰਾਂ ਨੇ STF ਤੇ ਹਮਲਾ ਕਰ ਦਿੱਤਾ ਸੀ। ਇਸ ਤੋਂ ਛਾਪੇਮਾਰੀ ਲਈ ਗਏ ਕਈ ਅਧਿਕਾਰੀ ਜਖਮੀ ਹੋ ਗਏ ਸੀ।

 

Leave a Reply

Your email address will not be published. Required fields are marked *