ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਫਤਿਹਗੜ੍ਹ ਸਾਹਿਬ ਚ ਲੋਕਾਂ ਨੂੰ ਭਰਮਾਉਣ ਲਈ ਉਮੀਦਵਾਰ ਵੱਲੋਂ ਰਾਸ਼ਨ ਵੰਡਿਆ ਜਾ ਰਿਹਾ ਐ | ਕਿ ਹੈ ਪੂਰਾ ਮਾਮਲਾ ਵੇਖੋ ਇਹ ਰਿਪੋਰਟ |
ਲੋਕਾਂ ਨੂੰ ਭਰਮਾਉਣ ਲਈ ਰਾਸ਼ਨ ਦੀ ਵੰਡ
ਸਰਪੰਚੀ ਦਾ ਉਮੀਦਵਾਰ ਵੰਡ ਰਿਹਾ ਰਾਸ਼ਨ
ਲੋਕ ਕਰ ਰਹੇ ਨੇ ਸ਼ਲਾਘਾ
ਕੀਤੀ ਜਾ ਰਹੀ ਹੈ ਕਾਨੂੰਨ ਦੀ ਉਲੰਘਣਾ
Watch Video
