ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਖਬਰ ਰੋਪੜ ਤੋਂ ਜਿੱਥੇ ਮੁੜ ਤੋਂ ਬੇਅਦਬੀ ਦੀ ਘਟਨਾ ਸਾਮਣੇ ਆਈ | ਕੀ ਹੈ ਪੂਰਾ ਮਾਮਲਾ ਵੇਖੋ ਰਿਪੋਰਟ
ਰੋਪੜ ਤੋਂ ਸਾਹਮਣੇ ਆਇਆ ਬੇਅਦਬੀ ਦਾ ਮਾਮਲਾ
ਨੌਜਵਾਨ ਨੇ ਕੀਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ
ਲੋਕਾਂ ਨੇ ਮੁਲਜ਼ਮਾਂ ਨੂੰ ਕਾਬੂ ਕਰ ਪੁਲਿਸ ਦੇ ਕੀਤਾ ਹਵਾਲੇ
ਪਾਲਕੀ ਸਾਹਿਬ ਨੂੰ ਵੀ ਪਹੁੰਚਾਇਆ ਨੁਕਸਾਨ
Watch Video
https://youtu.be/CZFGLUKe4Zc
